ਪੰਜਾਬ ‘ਚ ਚਾਰ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ‘ਚ ਇੱਕ ਅਧਿਕਾਰੀ ਦਾ ਨਾਂ ਸ੍ਰੀ ਰਵੀ ਭਗਤ ਹੈ,ਜੋ ਆਈਏਐੱਸ ਅਧਿਕਾਰੀ ਹਨ। ਇਸਦੇ ਨਾਲ ਹੀ ਹਰੀਸ਼ ਨਾਇਰ ਦਾ ਨਾਂ ਸ਼ਾਮਿਲ ਹੈ। ਇਸ ਤੋਂ ਇਲਾਵਾ ਇੱਕ ਅਧਿਕਾਰੀ ਦਾ ਨਾਂ ਮੋਹਿਤ ਤਿਵਾਰੀ ਤੇ ਇੱਕ ਅਧਿਕਾਰੀ ਦਾ ਨਾਂ ਹਰਪ੍ਰੀਤ ਸਿੰਘ ਅਟਵਾਲ ਹੈ।
ਇਨ੍ਹਾਂ ‘ਚ ਦੋ ਆਈ.ਏ.ਐਸ, ਇੱਕ ਆਈ.ਆਰ.ਐੱਸ ਤੇ ਇੱਕ ਪੀ.ਸੀ.ਐਸ. ਅਧਿਕਾਰੀ ਹਨ।