ਭਾਰਤ ਵਿੱਚ ਹਰ ਸਾਲ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਂਸਰ ਲਾ ਇਲਾਜ ਨਹੀਂ, ਲੋੜ ਹੈ ਬਸ ਜਾਗਰੂਕ ਹੋਣ ਦੀ।
ਹੁਣ ਸਾਡਾ ਦੇਸ਼ ਆਧੁਨਿਕ ਤਕਨੀਕਾਂ ਜ਼ਰੀਏ ਇਸ ਲਾ-ਇਲਾਜ਼ ਬਿਮਾਰੀ ਦੇ ਇਲਾਜ਼ ਲਈ ਸਮਰੱਥ ਹੈ।
ਰਾਸ਼ਟਰੀ ਕੈਂਸਰ ਜਾਗਰੂਕ ਦਿਵਸ ਮੌਕੇ ਆਓ ਪ੍ਰਣ ਕਰੀਏ ਜਾਗਰੂਕ ਹੋਈਏ ਤੇ ਜਾਗਰੂਕ ਕਰੀਏ।
ਕੈਂਸਰ ਲਾ-ਇਲਾਜ਼ ਨਹੀਂ…ਲੋੜ ਹੈ ਬਸ ਜਾਗਰੂਕ ਹੋਣ ਦੀ…
ਹੁਣ ਸਾਡਾ ਦੇਸ਼ ਆਧੁਨਿਕ ਤਕਨੀਕਾਂ ਜ਼ਰੀਏ ਇਸ ਲਾ-ਇਲਾਜ਼ ਬਿਮਾਰੀ ਦੇ ਇਲਾਜ਼ ਲਈ ਸਮਰੱਥ ਹੈ…ਰਾਸ਼ਟਰੀ ਕੈਂਸਰ ਜਾਗਰੂਕ ਦਿਵਸ ਮੌਕੇ ਆਓ ਪ੍ਰਣ ਕਰੀਏ…ਜਾਗਰੂਕ ਹੋਈਏ ਤੇ ਜਾਗਰੂਕ ਕਰੀਏ….ਇਸ ਭਿਆਨਕ ਰੋਗ ਨੂੰ ਮਿਲ ਕੇ ਹਰਾਈਏ… pic.twitter.com/qpfc9GE0lJ
— Bhagwant Mann (@BhagwantMann) November 7, 2022