ਬੈਂਗੁਲਰੂ ਪੁਲਸ ਨੇ ਕੀਤਾ ਔਰਤਾਂ ਦੀ ਨਿੱਜੀ ਤਸਵੀਰਾਂ ਅਪਲੋਡ ਕਰਨ ਵਾਲੇ ਨੂੰ ਗ੍ਰਿਫ਼ਤਾਰ

0
8
Bengaluru police

ਬੈਂਗਲੁਰੂ, 10 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ ਵਿਚ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਲੋਂ ਔਰਤਾਂ ਦੀਆਂ ਨਿੱਜੀ ਤਸਵੀਰਾਂ ਅਪਲੋਡ (Uploading private pictures of women) ਕੀਤੀਆਂ ਜਾਂਦੀਆਂ ਸਨ।

ਕੌਣ ਹੈ ਔਰਤਾਂ ਦੀਆਂ ਨਿਜੀ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਵਾਲਾ

ਬੈਂਗਲੁਰੂ ਪੁਲਸ (Bengaluru Police) ਵਲੋਂ ਜਿਸ 26 ਸਾਲਾ ਵਿਅਕਤੀ ਨੂੰ ਔਰਤਾਂ ਦੀਆਂ ਨਿਜੀ ਤਸਵੀਰਾਂ ਸੋੋਸ਼ਲ ਮੀਡੀਆ ਤੇ ਅਪਲੋਡ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਗੁਰਦੀਪ ਸਿੰਘ (Gurdeep Singh) ਵਜੋਂ ਪਛਾਣ ਹੋਈ ਹੈ।ਪ੍ਰਾਪਤ ਜਾਣਕਾਰੀ ਹੋਟਲ ਮੈਨੇਜਮੈਂਟ ਗ੍ਰੈਜੂਏਟ ਵੀ ਹੈ।

ਔਰਤ ਦੀ ਸਿ਼ਕਾਇਤ ਤੇ ਕੀਤਾ ਹੈ ਪੁਲਸ ਨੇ ਗੁਰਦੀਪ ਨੂੰ ਗ੍ਰਿਫ਼ਤਾਰ

ਬੈਂਗੁਲੁਰੂ ਪੁਲਸ ਨੂੰ ਇਕ ਔਰਤ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ (Social media platforms) ਇੰਸਟਾਗ੍ਰਾਮ ਵਿਰੁੱਧ ਸਿ਼ਕਾਇਤ ਦਰਜ ਕਰਵਾਈ ਗਈ ਸੀ ਕਿ ਇਸ ਪੇਜ਼ ਤੇ ਚਰਚ ਸਟਰੀਟ, ਕੋਰਮੰਗਲਾ ਅਤੇ ਹੋਰ ਥਾਵਾਂ ਤੇ ਔਰਤਾਂ ਦੀਆਂ ਵੀਡੀੳਜ ਬਣਾ ਕਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਜਾਂਦੀਆਂ ਹਨ, ਜਿਸ ਦੇ ਚਲਦਿਆਂ ਹੀ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਗਿ਼੍ਰਫ਼ਤਾਰ ਕੀਤਾ ਹੈ ।

Read More : ਕਰਾਈਮ ਅਗੇਂਸਟ ਵੂਮੈਨ ਬਰ੍ਰਾਂਚ ਦਾ ਇੰਚਾਰਜ ਡੀ. ਐਸ. ਪੀ. ਅਧਿਕਾਰੀ ਗ੍ਰਿਫ਼ਤਾਰ

 

LEAVE A REPLY

Please enter your comment!
Please enter your name here