NewsPoliticsPunjab CM ਮਾਨ ਅੱਜ PSPCL ਵਿਭਾਗ ‘ਚ ਨਵੀਂ ਭਰਤੀਆਂ ਲਈ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ By On Air 13 - November 26, 2022 0 131 FacebookTwitterPinterestWhatsApp ਮੁੱਖ ਮੰਤਰੀ ਭਗਵੰਤ ਮਾਨ ਅੱਜ PSPCL ਵਿਭਾਗ ‘ਚ ਲਗਭਗ 600 ਨਵੀਂ ਭਰਤੀਆਂ ਲਈ ਨਿਯੁਕਤੀ ਪੱਤਰ ਸੌਂਪਣਗੇ। CM ਭਗਵੰਤ ਮਾਨ ਅੱਜ 26 ਨਵੰਬਰ ਨੂੰ ਸਵੇਰੇ 11 ਵਜੇ PSPCL ਦੇ ਇਕ ਸਮਾਗਮ ‘ਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ।