Home News Breaking News ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 28-4-2025

ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 28-4-2025

0
ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 28-4-2025

ਈਰਾਨ ਬੰਦਰਗਾਹ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਹੋਈ 25

ਈਰਾਨ ਦੇ ਸਭ ਤੋਂ ਵੱਡੇ ਵਪਾਰਕ ਬੰਦਰਗਾਹ ‘ਤੇ ਹੋਏ ਇੱਕ ਵੱਡੇ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਵਿਚ ਇਸ ਸਬੰਧੀ ਜਾਣਕਾਰੀ ਸਾਹਮਣੇ…..ਹੋਰ ਪੜੋ

ਪਹਿਲਗਾਮ ਹਮਲੇ ‘ਤੇ ਵਿਵਾਦਤ ਟਿੱਪਣੀਆਂ ਦੇ ਸੰਬੰਧ ‘ਚ 7 ਰਾਜਾਂ ਵਿਚੋਂ 28 ਲੋਕ ਗ੍ਰਿਫ਼ਤਾਰ

ਪਹਿਲਗਾਮ ਅੱਤਵਾਦੀ ਹਮਲੇ ਸੰਬੰਧੀ ਸੋਸ਼ਲ ਮੀਡੀਆ ‘ਤੇ ਵਿਵਾਦਪੂਰਨ ਟਿੱਪਣੀਆਂ ਕਰਨ ਦੇ ਦੋਸ਼ ਵਿੱਚ 7 ​​ਰਾਜਾਂ ਤੋਂ 28 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ…..ਹੋਰ ਪੜੋ

ਇਸ ਫਰਜ਼ੀ ਚੈਨਲ ‘ਤੇ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਦੇ ਰੂਪ ‘ਚ ਦਿਖਾਇਆ

ਟੀ-ਸੀਰੀਜ਼ ਦੇ ਨਾਮ ‘ਤੇ ਇੱਕ ਫਰਜ਼ੀ ਅਕਾਊਂਟ ਬਣਾ ਕੇ ਸੋਸ਼ਲ ਮੀਡੀਆ ਯੂਟਿਊਬ ‘ਤੇ ਇੱਕ ਫਰਜ਼ੀ ਪੋਸਟਰ ਅਤੇ ਟੀਜ਼ਰ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਅਦਾਕਾਰ ਆਮਿਰ ਖਾਨ ਨੂੰ…..ਹੋਰ ਪੜੋ

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡਰੈੱਸ ਕੋਡ ਹੋਇਆ ਲਾਜ਼ਮੀ, ਹੁਕਮ ਜਾਰੀ

ਚੰਡੀਗੜ੍ਹ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਵਰਦੀ ਪਾ ਕੇ ਪਾਠ ਪੜ੍ਹਾਉਣਗੇ। ਸ਼ਹਿਰ ਦੇ ਸਰਕਾਰੀ ਸਕੂਲਾਂ ’ਚ ਸ਼ਨੀਵਾਰ ਨੂੰ ਵਿਲੱਖਣ….ਹੋਰ ਪੜੋ

ਪੰਜਾਬ: 6 ਜ਼ਿਲ੍ਹਿਆਂ ‘ਚ ਤਾਪਮਾਨ ਪਹੁੰਚਿਆ 40 ਡਿਗਰੀ ਸੈਲਸੀਅਸ ਤੋਂ ਪਾਰ, ਪੜ੍ਹੋ ਵੇਰਵਾ

ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ, ਚੰਡੀਗੜ੍ਹ ਅਨੁਸਾਰ, ਅੱਜ ਸੂਬੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਸੈਲਸੀਅਸ ਦਾ ਵਾਧਾ….ਹੋਰ ਪੜੋ

 

LEAVE A REPLY

Please enter your comment!
Please enter your name here