ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 17-02-2025
116 ਹੋਰ ਭਾਰਤੀਆਂ ਨੂੰ ਹੱਥਕੜੀਆਂ ਸਮੇਤ ਕੀਤਾ ਡਿਪੋਰਟ, 5 ਘੰਟਿਆਂ ਦੀ ਤਸਤੀਕ ਤੋਂ ਬਾਅਦ ਭੇਜਿਆ ਘਰ
ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 116 ਹੋਰ ਭਾਰਤੀਆਂ ਨੂੰ ਜ਼ਬਰਦਸਤੀ ਭਾਰਤ ਵਾਪਸ ਭੇਜ ਦਿੱਤਾ ਗਿਆ। ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਗਲੋਬਮਾਸਟਰ….ਹੋਰ ਪੜੋ
ਮਹਾਂਕੁੰਭ- ਸੰਗਮ ਵਿੱਚ ਦੋ ਕਿਸ਼ਤੀਆਂ ਆਪਿਸ ‘ਚ ਟਕਰਾਈਆਂ, ਬਾਲ-ਬਾਲ ਬਚੇ ਲੋਕ
ਐਤਵਾਰ ਦੀ ਛੁੱਟੀ ਹੋਣ ਕਰਕੇ ਮਹਾਂਕੁੰਭ ਵਿੱਚ ਭਾਰੀ ਭੀੜ ਹੈ। ਪੁਲਿਸ ਵਾਲੇ ਭੀੜ ਦੇ ਅੱਗੇ-ਅੱਗੇ ਚੱਲ ਰਹੇ ਹਨ, ਇੱਕ ਚੇਨ ਬਣਾ ਰਹੇ ਹਨ। ਇਸ ਕਾਰਨ ਭੀੜ ਹੌਲੀ-ਹੌਲੀ….ਹੋਰ ਪੜੋ
ਵਿੱਤੀ ਸਾਲ 2025-26 ਦੌਰਾਨ ਸਰਕਾਰੀ ਇਮਾਰਤਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾ ਕੇ ਸੌਰ ਊਰਜਾ ਵਿੱਚ 20 ਮੈਗਾਵਾਟ ਦਾ ਹੋਰ ਵਾਧਾ ਕਰਨ ਦਾ ਟੀਚਾ ਮਿੱਥਿਆ: ਅਮਨ ਅਰੋੜਾ
ਪਾਵਰ ਸੈਕਟਰ ਨੂੰ ਕਾਰਬਨ-ਮੁਕਤ ਕਰਨ ਅਤੇ ਊਰਜਾ ਦੇ ਰਵਾਇਤੀ ਸਰੋਤਾਂ ‘ਤੇ ਸੂਬੇ ਦੀ ਨਿਰਭਰਤਾ ਨੂੰ ਘਟਾਉਣ ਵੱਲ ਅਹਿਮ ਪੁਲਾਂਘ ਪੁੱਟਦਿਆਂ ਪੰਜਾਬ ਸਰਕਾਰ ਵੱਲੋਂ….ਹੋਰ ਪੜੋ
ਪੰਜਾਬ ਸਰਕਾਰ ਦੀ ਅਹਿਮ ਪਹਿਲ, ਆਸ਼ੀਰਵਾਦ ਯੋਜਨਾ ਲਈ ਆਨਲਾਈਨ ਪੋਰਟਲ ਕੀਤਾ ਸ਼ੁਰੂ
ਹੁਣ ਲੋਕਾਂ ਨੂੰ ਪੰਜਾਬ ਵਿੱਚ ਅਸ਼ੀਰਵਾਦ ਯੋਜਨਾ ਦੇ ਲਾਭ ਲੈਣ ਲਈ ਸਰਕਾਰੀ ਦਫ਼ਤਰਾਂ ਵਿੱਚ ਭੱਜ-ਦੌੜ ਨਹੀਂ ਕਰਨੀ ਪਵੇਗੀ। ਲੋਕਾਂ ਦੀ ਸਹੂਲਤ ਲਈ ਇੱਕ ਔਨਲਾਈਨ….ਹੋਰ ਪੜੋ
ਅਮਰੀਕਾ ਤੋਂ ਡਿਪੋਰਟ ਹੋਇਆ ਵਿਆਹੁਤਾ ਜੋੜਾ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
ਮੋਹਾਲੀ, 14 ਫ਼ਰਵਰੀ 2025: ਮੋਹਾਲੀ ਜ਼ਿਲ੍ਹੇ ਦੇ ਲਾਲੜੂ ਨੇੜਲੇ ਪਿੰਡ ਜੜੌਤ ਦੇ 22 ਸਾਲਾ ਪ੍ਰਦੀਪ ਦੇ ਅਮਰੀਕਾ ਤੋਂ ਵਾਪਸ ਆਉਣ ਬਾਅਦ ਇਨ੍ਹਾਂ ਦੇ ਨੇੜੇ ਹੀ ਪੈਂਦੇ ਪਿੰਡ ਜੌਲਾ ਖੁਰਦ ਦੋ ਜਣਿਆਂ ਨੂੰ ਵੀ ਭਾਰਤ ਵਾਪਸ (ਡਿਪੋਰਟ) ਕਰ ਦਿੱਤਾ ਗਿਆ। ਦੋਵੇਂ ਪਤੀ-ਪਤਨੀ ਹਨ ,ਜਿਨ੍ਹਾਂ ਦਾ ਵਿਆਹ ਸਿਰਫ਼…..ਹੋਰ ਪੜੋ