Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 10-10 -2024
HC ਨੇ ਰੋਕ ਦਿੱਤੀ ਪੰਚਾਇਤੀ ਚੋਣਾਂ, 15 ਅਕਤੂਬਰ ਨੂੰ ਇਨ੍ਹਾਂ ਪਿੰਡਾਂ ‘ਚ ਨਹੀਂ ਪੈਣਗੀਆਂ ਵੋਟਾਂ
ਪੰਜਾਬ ਵਿਚ ਪੰਚਾਇਤੀ ਚੋਣਾਂ ਨਾਲ ਜੁੜੀ ਵੱਡੀ ਖ਼ਬਰ ਆ ਰਹੀ ਹੈ। ਜਿੱਥੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਨੇ ਸਖ਼ਤ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਪੰਜਾਬ ਵਿਚ ਪੰਚਾਇਤੀ ਚੋਣਾਂ ਉਤੇ ਰੋਕ ਲਗਾ ਦਿੱਤੀ ….ਹੋਰ ਪੜ੍ਹੋ
ਦਿੱਲੀ : ਮਸ਼ਹੂਰ ਕੈਫੇ ਦੀ ਕੌਫੀ ‘ਚ ਮਿਲਿਆ ਮਰਿਆ ਹੋਇਆ ਕਾਕਰੋਚ
ਅੱਜ -ਕੱਲ੍ਹ ਦੇ ਲੋਕ ਘਰ ਨਾਲੋਂ ਬਾਹਰ ਬਣੇ ਖਾਣੇ ਨੂੰ ਜ਼ਿਆਦਾ ਪਸੰਦ ਕਰਦੇ ਹਨ ਪਰ ਇਹ ਖਾਣਾ ਇੱਕ ਪੌਸ਼ਟਿਕ ਨਹੀਂ ਹੁੰਦਾ ਦੂਜਾ ਹੁਣ ਨਿਤ ਦਿਨ ਹੀ ਕੋਈ ਨਾ ਕੋਈ ਖ਼ਬਰ ਸਾਹਮਣੇ ਹੀ ਆਉਂਦੀ ਰਹਿੰਦੀ ਹੈ….ਹੋਰ ਪੜ੍ਹੋ
ਫਰਾਂਸ ਉਮਰ ਬਿਨ ਲਾਦੇਨ ਦੇ ਦੇਸ਼ ਪਰਤਣ ‘ਤੇ ਲਗਾਈ ਪਾਬੰਦੀ
ਫਰਾਂਸ ਨੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਬੇਟੇ ਉਮਰ ਬਿਨ ਲਾਦੇਨ ਦੇ ਦੇਸ਼ ਪਰਤਣ ‘ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਹੈ। ਬੀਬੀਸੀ ਮੁਤਾਬਕ ਫਰਾਂਸ ਦੇ ਗ੍ਰਹਿ ਮੰਤਰੀ…ਹੋਰ ਪੜ੍ਹੋ
ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ ਤੋਂ ਬਾਅਦ ਭਾਵੁਕ ਹੋਏ ਮਿਥੁਨ ਚੱਕਰਵਰਤੀ
ਮਿਥੁਨ ਚੱਕਰਵਰਤੀ ਨੂੰ 8 ਅਕਤੂਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ ਹੈ….ਹੋਰ ਪੜ੍ਹੋ
ਪਾਕਿਸਤਾਨ ਚੈਂਪੀਅਨਜ਼ ਟਰਾਫੀ ਦਾ ਫਾਈਨਲ ਆਪਣੇ ਦੇਸ਼ ’ਚ ਕਰਵਾਉਣ ‘ਤੇ ਅੜਿਆ
ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਦੁਬਈ ਵਿਚ ਹੋਣ ਦੀ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਹੈ। ਮੰਗਲਵਾਰ ਨੂੰ ‘ਦਿ ਟੈਲੀਗ੍ਰਾਫ’….ਹੋਰ ਪੜ੍ਹੋ