ਪੰਜਾਬ ਸਰਕਾਰ ਵੱਲੋਂ 2 DCs ਸਣੇ 10 ਆਈਏਐੱਸ ਤੇ 3 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।