ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਮੁੜ ਹੋਇਆ ਕੋਰੋਨਾ

0
507

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਮੁੜ ਕਰੋਨਾ ਪਾਜ਼ੀਟਿਵ ਹੋ ਗਏ। ਕਰੋਨਾ ਲਾਗ ਤੋਂ ਠੀਕ ਹੋਣ ਮਗਰੋਂ ਹਾਲੇ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਦਾ ਇਕਾਂਤਵਾਸ ਖਤਮ ਹੋਇਆ ਸੀ। ਵ੍ਹਾਈਟ ਹਾਊਸ ਨੇ ਕਿਹਾ ਕਿ ਐਂਟੀ-ਵਾਇਰਲ ਦਵਾਈ ਨਾਲ ਇਲਾਜ ਕਰਨ ਮਗਰੋਂ ਮੁੜ ਕਰੋਨਾ ਪੀੜਤ ਹੋਣਾ ਇੱਕ ਵਿਲੱਖਣ ਮਾਮਲਾ ਹੈ। ਰਾਸ਼ਟਰਪਤੀ ਨੂੰ ਮੁੜ ਪੰਜ ਦਿਨ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here