Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 5-9-2024
CM ਮਾਨ ਅਧਿਆਪਕ ਦਿਵਸ ਮੌਕੇ ‘ਤੇ 77 ਅਧਿਆਪਕਾਂ ਨੂੰ ਦੇਣਗੇ ਪੁਰਸਕਾਰ
ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ 2024 ਮੌਕੇ 77 ਅਧਿਆਪਕਾਂ ਨੂੰ ਪੁਰਸਕਾਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅਧਿਆਪਕ ਰਾਜ ਪੁਰਸਕਾਰ 55 ਅਧਿਆਪਕਾਂ ਨੂੰ ਦਿੱਤਾ ਜਾਵੇਗਾ….ਹੋਰ ਪੜ੍ਹੋ
PhonePe, GPay ਨੇ ਦੂਰ ਕੀਤੀ ਮਾਪਿਆਂ ਦੀ ਟੈਨਸ਼ਨ, ਹੁਣ ਬੱਚੇ ਨਹੀਂ ਖ਼ਰਚ ਸਕਣਗੇ ਫਜ਼ੂਲ ਪੈਸੇ ,ਜਾਣੋ ਕਿਵੇਂ
ਜਦੋਂ ਤੋਂ UPI ਪੇਮੈਂਟ ਐਪਸ ਜਿਵੇਂ PhonePe ਅਤੇ Google Pay ਆਈਆਂ ਹਨ ਉਦੋਂ ਤੋਂ ਹੀ ਬੱਚੇ ਕਿਤੇ ਨਾ ਕਿਤੇ ਫਜ਼ੂਲ ਖਰਚ ਕਰਦੇ ਹਨ ਜਿਸ ਦੀ ਮਾਪਿਆਂ ਨੂੰ ਚਿੰਤਾ ਲੱਗੀ ਰਹਿੰਦੀ….ਹੋਰ ਪੜ੍ਹੋ
ਕੈਨੇਡਾ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ
ਕੈਨੇਡਾ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਫਗਵਾੜਾ ਦਾ ਰਹਿਣ ਵਾਲਾ ਸੀ।….ਹੋਰ ਪੜ੍ਹੋ
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ | ਦਰਅਸਲ, ਗਾਇਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਗਾਇਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੀਤੀ…..ਹੋਰ ਪੜ੍ਹੋ
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਤਾਰੀਕ ਦਾ ਹੋਇਆ ਐਲਾਨ, ਜਾਣੋ ਕਿੱਥੇ ਹੋਵੇਗਾ ਮਹਾਮੁਕਾਬਲਾ
ICC ਨੇ ਖ਼ਿਤਾਬੀ ਮੁਕਾਬਲੇ ਦੀ ਤਾਰੀਕ ਤੇ ਜਗ੍ਹਾ ਦਾ ਐਲਾਨ ਕਰ ਦਿੱਤਾ ਹੈ | ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਸੀਜ਼ਨ ਦਾ ਫਾਈਨਲ ਮੈਚ ਅਗਲੇ ਸਾਲ ਲਾਰਡਸ ਸਟੇਡੀਅਮ ਵਿੱਚ 11 ਤੋਂ 15 ਜੂਨ ਤੱਕ ਖੇਡਿਆ ਜਾਵੇਗਾ।…..ਹੋਰ ਪੜ੍ਹੋ