SKM ਦੇ ਵਫਦ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਦਿੱਤਾ ਮੰਗ ਪੱਤਰ ॥ Latest News

0
161

SKM ਦੇ ਵਫਦ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਦਿੱਤਾ ਮੰਗ ਪੱਤਰ

ਸੰਯੁਕਤ ਕਿਸਾਨ ਮੋਰਚਾ ਦੇ ਵਫਦ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਸਦੀ ਟੀਮ ਨਾਲ ਪਾਰਲੀਮੈਂਟ ਵਿੱਚ ਉਸਦੇ ਦਫਤਰ ਵਿਖੇ ਮੁਲਾਕਾਤ ਕਰਕੇ ਐਮ ਐਸ ਪੀ ਸੀ2+50% ਫਾਰਮੂਲੇ ਨਾਲ ਖ੍ਰੀਦ ਦਾ ਗਾਰੰਟੀ ਕਾਨੂੰਨ, ਕਰਜ਼ਾ ਮੁਕਤੀ ਨਾਲ ਸਬੰਧਤ ਦੋ ਬਿੱਲ ਅਤੇ ਹੋਰ ਕਿਸਾਨ ਮੰਗਾਂ ਨਾਲ ਸਬੰਧਤ ਮੰਗ ਪੱਤਰ ਦਿੱਤਾ।

ਬੰਗਲਾਦੇਸ਼ ‘ਚ ਨਹੀਂ ਰੁਕ ਰਹੀ ਹਿੰਸਾ, ਸੰਸਦ ਵੀ ਹੋਈ ਭੰਗ ॥ Latest News

ਰਾਹੁਲ ਗਾਂਧੀ ਨੇ ਵਿਸ਼ਵਾਸ ਦਵਾਇਆ ਕਿ ਉਹ ਇਹ ਬਿੱਲ ਇੰਡੀਆ ਗਠਜੋੜ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਅਗਲੇ ਪਾਰਲੀਮੈਂਟ ਸੈਸ਼ਨ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਵਜੋਂ ਸੰਸਦ ਵਿਚ ਲਿਆਉਣਗੇ।

ਸੰਯੁਕਤ ਕਿਸਾਨ ਮੋਰਚਾ ਦੇ ਵਫਦ ਵਿੱਚ ਬਲਬੀਰ ਸਿੰਘ ਰਾਜੇਵਾਲ,ਹਨਨ ਮੁੱਲਾਂ, ਰਾਮਿੰਦਰ ਸਿੰਘ ਪਟਿਆਲਾ,ਵੈੱਕਈਆ, ਤੇਜਿੰਦਰ ਸਿੰਘ ਵਿਰਕ,ਡਾ ਦਰਸ਼ਨਪਾਲ,ਅਵਿਕ ਸਾਹਾ,ਸੱਤਿਆਵਾਨ, ਪ੍ਰੇਮ ਸਿੰਘ ਗਹਿਲਾਵਤ ਅਤੇ ਸੁਨੀਲਮ ਸ਼ਾਮਲ ਸਨ।
ਰਾਹੁਲ ਗਾਂਧੀ ਦੀ ਟੀਮ ਵਿਚ ਜੈਰਾਮ ਰਮੇਸ਼,ਵੈਣੂਗੋਪਾਲ ਅਤੇ ਯੋਗਿੰਦਰ ਯਾਦਵ ਸ਼ਾਮਲ ਸਨ।

LEAVE A REPLY

Please enter your comment!
Please enter your name here