ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ ਹੋਈ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਜ਼ਖਮੀਆਂ ਦੇ ਜਲਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪੀੜ੍ਹਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।
आकाशीय बिजली गिरने से कनवास गांव (कोटा) में 4 एवं कूदिन्ना गांव, बाड़ी(धौलपुर) में 3 बच्चों की मृत्यु बेहद हृदयविदारक है। बच्चों के परिजनों के प्रति मेरी गहरी संवेदनायें हैं, ईश्वर उन्हें इस अत्यंत दुखद समय में संबल प्रदान करें। घायल बच्चों के शीघ्र स्वास्थ्य लाभ की प्रार्थना है।
— Ashok Gehlot (@ashokgehlot51) July 11, 2021
ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ, ‘ਕੰਨਵਸ ਪਿੰਡ (ਕੋਟਾ) ਵਿੱਚ 4 ਬੱਚਿਆਂ ਅਤੇ ਕੁਡਿੰਨਾ ਪਿੰਡ, ਬਾਰੀ ਵਿੱਚ 3 ਬੱਚਿਆਂ ਦੀ ਬਿਜਲੀ ਬਿਜਲੀ ਨਾਲ ਡਿੱਗਣ ਕਾਰਨ ਹੋਈ ਮੌਤ ਬਹੁਤ ਹੀ ਦਿਲ ਦੁਖੀ ਕਰਨ ਵਾਲੀ ਹੈ। ਬੱਚਿਆਂ ਦੇ ਪਰਿਵਾਰਾਂ ਨਾਲ ਜੋ ਇਹ ਮੰਦਭਾਗੀ ਘਟਨਾ ਵਾਪਰੀ ਹੈ। ਉਸ ਪ੍ਰਤੀ ਮੈਨੂੰ ਬਹੁਤ ਦੁੱਖ ਹੋਇਆ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਸ ਬਹੁਤ ਹੀ ਦੁਖੀ ਸਮੇਂ ਵਿੱਚ ਬਲ ਬਖਸ਼ਣ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਖਮੀ ਬੱਚਿਆਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ।
कोटा, धौलपुर, झालावाड़, जयपुर और बारां में आज आकाशीय बिजली गिरने से हुई जनहानि बेहद दुखद एवं दुर्भाग्यपूर्ण है। प्रभावितों के परिजनों के प्रति मेरी गहरी संवेदनाएं, ईश्वर उन्हें सम्बल प्रदान करें।
अधिकारियों को निर्देश दिए हैं कि पीड़ित परिवारों को शीघ्र सहायता उपलब्ध करवाएं।— Ashok Gehlot (@ashokgehlot51) July 11, 2021
ਇਸ ਦੇ ਨਾਲ ਹੀ ਇਕ ਹੋਰ ਟਵੀਟ ਵਿਚ ਗਹਿਲੋਤ ਨੇ ਲਿਖਿਆ, ‘ਅੱਜ ਕੋਟਾ, ਧੌਲਪੁਰ, ਝਲਵਾੜ, ਜੈਪੁਰ ਅਤੇ ਬਾਰਨ ਵਿਚ ਬਿਜਲੀ ਡਿੱਗਣ ਕਾਰਨ ਹੋਈ ਜਾਨਾਂ ਦਾ ਨੁਕਸਾਨ ਬਹੁਤ ਹੀ ਦੁੱਖਦਾਇਕ ਅਤੇ ਮੰਦਭਾਗਾ ਹੈ। ਪ੍ਰਭਾਵਿਤ ਪਰਿਵਾਰਾਂ ਨਾਲ ਜੋ ਵਾਪਰਿਆ ਹੈ। ਉਸ ਲਈ ਮੈਨੂੰ ਡੂੰਘਾ ਦੁੱਖ ਹੈ।









