1 ਜੁਲਾਈ ਤੋਂ ਚੰਡੀਗੜ੍ਹ ‘ਚ ਬਦਲ ਜਾਣਗੇ ਕਾਨੂੰਨ, 302 ਦੀ ਥਾਂ ਲੱਗੇਗੀ 101 ਧਾਰਾ || Latest News

0
98

1 ਜੁਲਾਈ ਤੋਂ ਚੰਡੀਗੜ੍ਹ ‘ਚ ਬਦਲ ਜਾਣਗੇ ਕਾਨੂੰਨ, 302 ਦੀ ਥਾਂ ਲੱਗੇਗੀ 101 ਧਾਰਾ

ਚੰਡੀਗੜ੍ਹ ‘ਚ 1 ਜੁਲਾਈ ਤੋਂ ਕਾਨੂੰਨ ਬਦਲ ਜਾਣਗੇ।ਕਤਲ ਮਾਮਲੇ ‘ਚ ਹੁਣ 302 ਦੀ ਥਾਂ 101 ਧਾਰਾ ਲੱਗੇਗੀ।ਇਸ ਸੰਬੰਧੀ ਟਰਾਇਲ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ  ਚੰਡੀਗੜ੍ਹ ‘ਚ ਹੁਣ 24 ਘੰਟੇ ਖੁੱਲ੍ਹੇ ਰਹਿਣਗੇ ਬਾਜ਼ਾਰ, ਵਪਾਰੀਆਂ ਤੇ ਦੁਕਾਨਦਾਰਾਂ ਦੇ ਫਾਇਦੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲਿਆ ਫੈਸਲਾ || Chandigarh News

ਚੰਡੀਗੜ੍ਹ ਪੁਲਿਸ ਨੇ ਤਿੰਨ ਸੁਰੱਖਿਆ ਕਾਨੂੰਨਾਂ ਨੂੰ ਲੈ ਕੇ ਆਪਣੀ ਪੂਰੀ ਤਿਆਰੀ ਕਰ ਲਈ ਹੈ। ਕਈ ਧਾਰਾਵਾਂ ‘ਚ ਬਦਲਾਅ ਹੋਣਗੇ। ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ।

 

LEAVE A REPLY

Please enter your comment!
Please enter your name here