UP Election : Priyanka Gandhi ਦਾ ਇੱਕ ਹੋਰ ਵਾਅਦਾ, ਸਿਹਤ ਦੇ ਸੰਬੰਧ ‘ਚ ਕੀਤਾ ਵੱਡਾ ਐਲਾਨ

0
421

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਕੱਤਰ ਅਤੇ ਉੱਤਰ ਪ੍ਰਦੇਸ਼ ਇਕਾਈ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਕਈ ਵੱਡੇ ਵਾਅਦੇ ਕਰ ਰਹੀ ਹੈ।

ਹਾਲ ਹੀ ਵਿੱਚ ਪ੍ਰਿਯੰਕਾ ਗਾਂਧੀ ਨੇ ਇੱਕ ਹੋਰ ਐਲਾਨ ਕਰਦੇ ਹੋਏ ਟਵੀਟ ਕੀਤਾ ਹੈ। ਸ਼ੇਅਰ ਕੀਤੇ ਗਏ ਟਵੀਟ ਵਿੱਚ ਪ੍ਰਿਯੰਕਾ ਨੇ ਲਿਖਿਆ, ਕੋਰੋਨਾ ਦੇ ਸਮੇਂ ਵਿੱਚ ਸਰਕਾਰ ਦੀ ਅਣਦੇਖੀ ਅਤੇ ਹੁਣ ਰਾਜ ਵਿੱਚ ਬੁਖਾਰ ਫੈਲਣ ਕਾਰਨ, ਹਰ ਕਿਸੇ ਨੇ ਉੱਤਰ ਪ੍ਰਦੇਸ਼ ਦੀ ਸਿਹਤ ਪ੍ਰਣਾਲੀ ਦੀ ਖਸਤਾ ਹਾਲਤ ਨੂੰ ਵੇਖਿਆ ਹੈ। ਸਸਤੇ ਅਤੇ ਚੰਗੇ ਇਲਾਜ਼ ਲਈ ਮੈਨੀਫੈਸਟੋ ਕਮੇਟੀ ਦੀ ਸਹਿਮਤੀ ਨਾਲ, ਯੂਪੀ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਬਣੀ ਤਾਂ… ‘ਕੋਈ ਵੀ ਬੀਮਾਰੀ ਮੁਫਤ ਹੋਵੇਗੀ, 10 ਲੱਖ ਤੱਕ ਦਾ ਸਰਕਾਰੀ ਇਲਾਜ’।

 

LEAVE A REPLY

Please enter your comment!
Please enter your name here