NewsPunjab ਸਾਬਕਾ ਕੇਂਦਰੀ ਮੰਤਰੀ Harsimrat Badal ਦਾ Faridkot ਦੌਰਾ ਅੱਜ, ਕਿਸਾਨਾਂ ਨੇ ਸ਼ੁਰੂ ਕੀਤੀ ਵਿਰੋਧ ਦੀ ਤਿਆਰੀਆਂ By On Air 13 - October 16, 2021 0 101 FacebookTwitterPinterestWhatsApp ਫਰੀਦਕੋਟ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਕ ਫਰੀਦਕੋਟ ਦੌਰੇ ‘ਤੇ ਪਹੁੰਚਣਗੇ। ਇਸ ਦੌਰਾਨ ਹਰਸਿਮਰਤ ਜੈੈਤੋ ਤੇ ਕੋਟਕਪੂਰਾ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਹਿੱਸਾ ਲੈਣਗੇ। ਉੱਥੇ ਹੀ ਦੂਜੀ ਪਾਸੇ, ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।