Sunil Jakhar ਨੇ ਕਿਹਾ – ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਕਾਰਨ Bharat bandh ਨਹੀਂ, ਸਗੋਂ ਹੰਕਾਰੀ ਅਤੇ ਜ਼ਿੱਦੀ BJP ਸਰਕਾਰ

0
102

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਆਮ ਆਦਮੀ ਦੀਆਂ ਮੁਸ਼ਕਿਲਾਂ ਦਾ ਕਾਰਨ ਭਾਰਤ ਬੰਦ ਨਹੀਂ ਬਲਕਿ ਹੰਕਾਰੀ ਅਤੇ ਜ਼ਿੱਦੀ ਭਾਜਪਾ ਸਰਕਾਰ ਹੈ। ਭਾਰਤ ਕਿਸਾਨਾਂ ਦੇ ਸਮਰਥਨ ਵਿੱਚ ਇੱਕਜੁਟ ਹੈ। ਕੋਈ ਕਿਸਾਨ ਨਹੀਂ – ਕੋਈ ਖਾਣਾ ਨਹੀਂ!

LEAVE A REPLY

Please enter your comment!
Please enter your name here