religious ਸਕਾਰਾਤਮਕ ਵਿਚਾਰ By On Air 13 - June 16, 2024 0 73 FacebookTwitterPinterestWhatsApp ਜਦੋ ਮਨੁੱਖ ਸਭ ਪਾਸਿਉਂ ਬੇ -ਆਸਰਾ ਹੋ ਜਾਂਦਾ ਹੈ ਫਿਰ ਉਹ ਪ੍ਰਮਾਤਮਾ ਦਾ ਆਸਰਾ ਲੈਂਦਾ ਹੈ ਤੇ ਜਿਸ ਮਨੁੱਖ ਨੇ ਪਹਿਲਾਂ ਹੀ ਪ੍ਰਮਾਤਮਾ ਦਾ ਆਸਰਾ ਲੈ ਲਿਆ ਯਕੀਨ ਜਾਨਣਾ ਉਹ ਕਦੇ ਵੀ ਬੇ-ਆਸਰਾ ਨਹੀਂ ਹੁੰਦਾ