Home Blog Page 1661

ED ਦਾ ਪੰਜਾਬ ‘ਚ ਵੱਡਾ ਐਕਸ਼ਨ…ਕੇਜਰੀਵਾਲ ਤੋਂ ਬਾਅਦ ਪੰਜਾਬ ‘ਚ ਕਾਰਵਾਈ ਸ਼ੁਰੂ !!

0
a big action by ED in Punjab

ED ਦਾ ਪੰਜਾਬ ‘ਚ ਵੱਡਾ ਐਕਸ਼ਨ…ਕੇਜਰੀਵਾਲ ਤੋਂ ਬਾਅਦ ਪੰਜਾਬ ‘ਚ ਕਾਰਵਾਈ ਸ਼ੁਰੂ !!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿੱਚ ਵੱਡਾ ਐਕਸ਼ਨ ਲਿਆ ਹੈ | ਈਡੀ ਵੱਲੋਂ ਅਮਰੂਦ ਬਾਗ ਘਪਲੇ ‘ਚ ਪਿੰਡ ਬਾਕਰਪੁਰ ਵਿਚ ਛਾਪੇਮਾਰੀ ਕੀਤੀ ਗਈ ਹੈ | ਇਹ ਰੇਡ ਦੌਰਾਨ ਕਈ ਆਈਏਐਸ ਅਫਸਰ, ਪ੍ਰਾਪਰਟੀ ਡੀਲਰ ਸਣੇ ਕਿਸਾਨਾਂ ਦੇ 15 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਹੁਣ ਤੱਕ ਪੰਜਾਬ ਵਿਜੀਲੈਂਸ ਇਸ ਅਮਰੂਦ ਦੇ ਬਾਗ ਘੁਟਾਲੇ ਮਾਮਲੇ ਦੀ ਜਾਂਚ ਕਰ ਰਹੀ ਸੀ |

ਹੁਣ ਇਹ ਛਾਪੇਮਾਰੀ ਇਸ ਘੁਟਾਲੇ ਨਾਲ ਜੁੜੇ ਲੋਕਾਂ ਦੇ ਘਰਾਂ ‘ਚ ਹੀ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਕ ਇਹ ਮਾਮਲਾ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ਵੱਲੋਂ ਏਅਰਪੋਰਟ ਰੋਡ ’ਤੇ ਇਕ ਐਰੋਟ੍ਰੋਪੋਲਿਸ ਨਾਮਕ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸਬੰਧਤ ਹੈ। ਇਸ ਪ੍ਰਾਜੈਕਟ ਹੇਠ ਆਉਂਦੀ ਜ਼ਮੀਨ ਦਾ ਮੁਆਵਜ਼ਾ ਗਮਾਡਾ ਦੀ ਲੈਂਡ ਪੂਲਿੰਗ ਨੀਤੀ ਅਨੁਸਾਰ ਦਿੱਤਾ ਜਾਣਾ ਸੀ।

ਕੀ ਹੈ ਪੂਰਾ ਮਾਮਲਾ ?

ਸਾਲ 2018 ‘ਚ ਜ਼ਮੀਨ ਐਕੁਆਇਰ ਹੋਣ ਤੋਂ ਪਹਿਲਾਂ ਕੁਝ ਲੋਕਾਂ ਨੇ ਇੱਥੇ ਅਮਰੂਦ ਦੇ ਬੂਟੇ ਲਾਏ ਸਨ ਪਰ ਗਮਾਡਾ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਉਮਰ 4 ਤੋਂ 5 ਸਾਲ ਦੱਸੀ ਗਈ | ਇਸ ਕਾਰਨ ਉਨ੍ਹਾਂ ਦਾ ਮੁਆਵਜ਼ਾ ਕਾਫੀ ਵਧ ਗਿਆ। ਇਸ ਤਰ੍ਹਾਂ ਕਈ ਲੋਕਾਂ ਨੇ ਗਲਤ ਤਰੀਕੇ ਨਾਲ 137 ਕਰੋੜ ਦਾ ਮੁਆਵਜ਼ਾ ਲੈ ਲਿਆ। ਵਿਜੀਲੈਂਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਵਿਜੀਲੈਂਸ ਨੇ 18 ਲੋਕਾਂ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਕੇ ਉਹਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ! ਰਾਹੁਲ ਗਾਂਧੀ ਦੇ ਕਰੀਬੀ ਹੋਏ ਭਾਜਪਾ ‘ਚ ਸ਼ਾਮਿਲ !!

0
Punjab Congress Party

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ! ਰਾਹੁਲ ਗਾਂਧੀ ਦੇ ਕਰੀਬੀ ਹੋਏ ਭਾਜਪਾ ‘ਚ ਸ਼ਾਮਿਲ !!

ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ| ਹਾਲਾਂਕਿ ਰਵਨੀਤ ਬਿੱਟੂ ਨੂੰ ਰਾਹੁਲ ਗਾਂਧੀ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਸੀ|

Punjab Congress

ਹਾਲ ਹੀ ‘ਚ ਰਵਨੀਤ ਬਿੱਟੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਕਾਂਗਰਸ ਤੋਂ ਵੱਖਰਾ ਰਸਤਾ ਅਪਣਾਉਂਦੇ ਹੋਏ ਆਪਣੇ ਐਕਸ ਅਕਾਊਂਟ ਤੇ ਟਵੀਟ ਕਰਕੇ ਉਹਨਾਂ ‘ਤੇ ਨਿਸ਼ਾਨਾ ਸਾਧਿਆ ਸੀ। ਦਸਦੀਏ ਕਿ ਇਸਤੋਂ ਪਹਿਲਾਂ 14 ਮਾਰਚ ਨੂੰ ਪੰਜਾਬ ਦੀ ਇਕ ਹੋਰ ਕਾਂਗਰਸ ਐਮ. ਪੀ. ਪਰਨੀਤ ਕੌਰ ਨੇ ਵੀ ਭਾਜਪਾ ਦਾ ਰੁਖ ਕੀਤਾ ਸੀ | ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਤਾਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋ ਉਹਨਾਂ ਦੀ ਪਤਨੀ ਪਰਨੀਤ ਕੌਰ ਅਧਿਕਾਰਤ ਤੌਰ ‘ਤੇ ਭਾਜਪਾ ‘ਚ ਸ਼ਾਮਿਲ ਹੋਣਗੇ ਪਰ ਰਵਨੀਤ ਬਿੱਟੂ ਨੇ ਤਾਂ ਕਿਸੀ ਨੂੰ ਕਾਂਗਰਸ ਛੱਡਣ ਦੀ ਭਿਣਕ ਤੱਕ ਨਾ ਲੱਗਣ ਦਿੱਤੀ|

ਰਵਨੀਤ ਸਿੰਘ ਬਿੱਟੂ ਨੇ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਦੀ ਮੈਂਬਰਸ਼ਿਪ ਲਈ | ਉਹਨਾਂ ਨੂੰ ਭਾਜਪਾ ਦੇ ਵਿਨੋਦ ਤਾਵੜੇ ਨੇ ਬੀਜੇਪੀ ‘ਚ ਸ਼ਾਮਿਲ ਕਰਵਾਇਆ| ਬਿੱਟੂ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਫਰਕ ਨਾਲ ਲੁਧਿਆਣਾ ਸੀਟ ਤੋਂ ਜਿੱਤ ਹਾਸਿਲ ਕੀਤੀ| ਹੁਣ ਵੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਦੇ ਸਕਦੀ ਹੈ|

ਸਾਵਧਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਅਤੇ ਤੂਫ਼ਾਨ ਦਾ ਅਲਰਟ

0
Whether Forcasting in Punjab

ਲਗਾਤਾਰ ਮੌਸਮ ਦੇ ਵਿਚ ਤਬਦੀਲ਼ੀ ਦੇਖਣ ਨੂੰ ਮਿਲ ਰਹੀ ਹੈ | ਦੇਸ਼ ਦੇ ਕਈ ਸੂਬਿਆਂ ਚ ਕਦੇ ਤੇਜ਼ ਧੁੱਪ ਅਤੇ ਕਦੇ ਤੇਜ਼ ਹਵਾ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ।

ਸਰਦੀ ਦਾ ਮੌਸਮ ਖਤਮ ਹੋਣ ਨਾਲ ਅਜਿਹੀਆਂ ਮੌਸਮੀ ਗਤੀਵਿਧੀਆਂ ਵਧ ਗਈਆਂ ਹਨ। ਆਉਣ ਵਾਲੇ ਦਿਨਾਂ ‘ਚ ਵੀ ਮੌਸਮ ਦਾ ਇਹੀ ਹਾਲ ਰਹਿਣ ਦੀ ਸੰਭਾਵਨਾ ਹੈ। ਓਥੇ ਹੀ IMD ਵਲੋਂ ਮੌਸਮ ਬਾਰੇ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ 26-27 ਮਾਰਚ ਨੂੰ ਪੂਰਬੀ ਅਤੇ ਉੱਤਰ-ਪੂਰਬੀ ਰਾਜਾਂ ਦੇ ਕਈ ਹਿੱਸਿਆਂ ਵਿਚ ਧੂੜ ਭਰੀ ਹਨੇਰੀ ਆ ਸਕਦੀ ਹੈ। ਇਸ ਦੇ ਨਾਲ ਹੀ ਤੂਫਾਨ ਦੇ ਨਾਲ-ਨਾਲ ਕੁਝ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।

ਪਿਛਲੇ ਕੁਝ ਦਿਨਾਂ ਤੋਂ ਗੰਗਾ ਦੇ ਤੱਟਵਰਤੀ ਮੈਦਾਨਾਂ ‘ਚ ਮੌਸਮ ਖਰਾਬ ਹੈ। ਲਗਾਤਾਰ ਬਦਲਦੇ ਮੌਸਮ ਕਾਰਨ ਮੀਂਹ ਦੇ ਨਾਲ-ਨਾਲ ਤੂਫਾਨ ਅਤੇ ਗੜੇਮਾਰੀ ਵੀ ਜਾਰੀ ਹੈ। ਖਾਸ ਤੌਰ ‘ਤੇ ਗੰਗਾ ਦੇ ਮੈਦਾਨਾਂ ਵਿਚ ਤੇਜ਼ ਹਵਾਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।

Vavada Balti mängude ülevaade ja analüüs 2026

0



Vavada Balti mängude ülevaade ja analüüs 2026




Uuringud näitavad, et online-hasartmängud on teinud 2026. aastal suure hüppe, pakkudes mitmeid uusi ja uuenduslikke platvorme. Kui otsite suurepärast tasuta raha boonusprogrammi, kontrollige kindlasti vavada no deposit bonus code. See võib olla teie jaoks mängu muutja.

Uued mängud ja funktsioonid, mis on 2026. aasta jooksul turule toodud, rõhutavad mängijate vajadusi ning eelistusi ning seetõttu on oluline mõista platvormide erinevusi. Tehke kindlaks, millised teenused pakuvad parimaid koefitsiente ja laiemat mängude valikut.

Pole saladus, et tõhusate strateegiate omamine on eduka mängimise alus. Analüüsige, millised mängud pakuvad kõige soodsamaid tingimusi, ja valmistage ette oma plaan. Rääkides mänguautomaatidest, võite avastada, et progresseeruvad jackpotid on need, mis toovad esile suurimad võidud.

Vavada platvormi populaarsemad mängud ja nende omadused

Enim mängitud pealkirjad hõlmavad: “Starburst”, “Book of Dead” ja “Gonzo’s Quest”. Need mängud pakuvad mängijatele mitmesuguseid boonuseid ja ainulaadseid funktsioone, mis tõmbavad tähelepanu ja pakuvad põnevust.

Starburst

Starburst on tuntud oma säravate graafikate ja lihtsate reeglite poolest. Mängu keskmine RTP (Return to Player) on 96,09%, samas kui volatiliteet on madal. Sümbolite kombinatsioonid saavad tasu mõlemalt poolt, mis suurendab võiduvõimalusi.

Book of Dead

Book of Dead toob kaasa suure RTP, mis ulatub 96,21%-ni ning keskmise kuni kõrge volatiliteediga mängukogemuse. Mängijad saavad avastada Egiptuse müstikat, otsides peidetud aardeid, mis kätkeb tasuta keerutusi ja boonussümboleid.

Kuid “Gonzo’s Quest” eristub 3D-graafika ja ainulaadse lavastuse poolest. RTP on umbes 95,97%, samas kui mängu langetamise mehhanism võimaldab jagada võite, mis suurendab oluliselt mängukogemust. Mängijatele pakutakse ka võimendusi, mis võivad suurendada panuste väärtust.

Väärib märkimist, et igal mängul on oma eripärad ja boonused, mis aitavad mängijatel saavutada kõrgemaid võite ja pakuvad pidevat elevust. Oluline on jälgida ajakohaseid boonuste ja kampaaniate pakkumisi, et maksimeerida oma kogemust erinevates mängudes.

Kuidas valida sobiv mäng Vavada keskkonnas?

Valides sobivat mängu, alusta oma lemmikžanri määratlemisest. Uuri näiteks, kas eelistad kasiinomänge, lauamänge või teenindusaustu. Iga mängutüüp pakub erinevaid kogemusi ja võiduvõimalusi, seega vali see, mis sind enim köidab.

Slotimängud

Slotimängude puhul kontrolli pakutavaid teemasid ja funktsioone. Vaata, kas mängud sisaldavad boonusmänge ja tasuta keerutusi, mis võivad suurendada võiduvõimalusi. Samuti on oluliseks faktoriks RTP (Return to Player) protsent: mängud, mille RTP on 95% või kõrgem, pakuvad paremat tasuvust.

Lauamängud

Lauamängude valimisel tutvu reeglitega ja strateegiatega, mis aitavad sul mängida nutikamalt. Musta ja punase mängimine ruletis näiteks ei nõua keerulisi strateegiaid, samas kui blackjacki puhul peaksid omama teadmisi kaardiloendi süsteemist.

Ära unusta tutvuda ka live-kasiinode sektsiooniga, kus saad mängida reaalajas diileri vastu. See lisab mängule sotsiaalset aspekti ja loomulikkust, mis tihti puudub traditsioonilistes mängudes.

Kuna erinevad mängud pakuvad erinevaid panustamisvõimalusi, arvesta oma eelarve ja mängustiiliga. Madala või keskmise riskiga mängud on sobivamad madala eelarve korral, samas kui suure pärandi mängud võivad pakkuda suuri võite, kuid ka kõrgemaid riske.

Uuri ka lojaalsuspreemiaid ja boonuseid, mis võivad olla seotud valitud mängudega. Sageli pakkuda kasiinod uusi mängija boonuseid, mis annavad sulle rohkem mänguaega ja paremaid võimalusi võitmiseks.

Lõpuks, regulaarselt mängides, jälgi oma edusamme ja mängu statistikat. Analüüsi oma panustamisharjumusi ja -strateegiaid, et leida parim lähenemine, mis töötab just sinu jaoks.

Vavada kaudu mängimise riske ja eeliseid analüüsides

Oluline on arvestada, et online mängimine toob endaga kaasa nii eeliseid kui riske. Statistika järgi on 2026. aastaks eeldatav, et online kasiinomängude turuväärtus jõuab 100 miljardi dollarini, mis tõestab suurenenud huvi ja osalemist. Riskid hõlmavad sõltuvust, mille määr on suurenenud 5% mängijate seas. Seetõttu on soovitatav seada endale mängimise piirid ja kasutada vaid eraldatud summat, et vältida finansiaalset survet.

Eelised

  • Juurdepääs laiale mänguvalikule, sealhulgas slotid ja lauamängud.
  • Boonuspaketid, mis võivad oluliselt tõsta mängijaloodud väärtust.
  • Paindlik mänguajagraafik, mis võimaldab mängida igal ajal.

Riskid

  • Ülemäärane mängimine ja võimaliku sõltuvuse teke.
  • Finantsriskid, sealhulgas suurte kaotuste risk ilma piisava ülevaateta.
  • Väärinfo levik, mis mõjutab mängustrateegiaid.

Hoiatused ja soovitused võivad aidata mängijal täiustada oma lähenemist ning nautida online mängimist vastutustundlikult.


ਦਾਦੇ ਨੇ ਪੋਤੇ ਨੂੰ ਦਿੱਤਾ ਅਜਿਹਾ ਤੋਹਫ਼ਾ

0
ਦਾਦੇ ਨੇ ਪੋਤੇ ਨੂੰ ਦਿੱਤਾ ਅਜਿਹਾ ਤੋਹਫ਼ਾ

ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ ਆਮ ਇਨਸਾਨ ਦੀ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ | ਪਰ ਤੁਸੀਂ ਇਹ ਜਾਣਕੇ ਹੈਰਾਨ ਹੋ ਜਾਓਗੇ ਕਿ 4 ਮਹੀਨੇ ਦੀ ਬੱਚਾ 240 ਕਰੋੜ ਰੁਪਏ ਦਾ ਮਾਲਕ ਬਣ ਗਿਆ |

ਤੁਹਾਨੂੰ ਦਸਦੀਏ ਕਿ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਆਈਟੀ ਸਰਵਿਸ ਕੰਪਨੀ ਇੰਫੋਸਿਸ ਦੇ ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ ਨੇ ਆਪਣੇ ਪੋਤੇ ਏਕਾਗਰ ਰੋਹਨ ਮੂਰਤੀ ਨੂੰ ਅਜਿਹਾ ਤੋਹਫਾ ਦਿੱਤਾ ਹੈ ਕਿ ਇਹ ਛੋਟਾ ਬੱਚਾ ਸਿਰਫ ਚਾਰ ਮਹੀਨੇ ਦੀ ਉਮਰ ‘ਚ ਸਭ ਤੋਂ ਘੱਟ ਉਮਰ ਦੇ ਕਰੋੜਪਤੀਆਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਦਰਅਸਲ ਨਰਾਇਣ ਮੂਰਤੀ ਨੇ ਆਪਣੇ ਪੋਤੇ ਨੂੰ ਇੰਫੋਸਿਸ ਦੇ 15 ਲੱਖ ਸ਼ੇਅਰ ਗਿਫਟ ਕੀਤੇ ਹਨ, ਜਿਨ੍ਹਾਂ ਦੀ ਕੀਮਤ 240 ਕਰੋੜ ਰੁਪਏ ਤੋਂ ਜ਼ਿਆਦਾ ਹੈ। ਏਕਾਗਰ ਮੂਰਤੀ ਨੂੰ ਇਨਫੋਸਿਸ ‘ਚ 15 ਲੱਖ ਸ਼ੇਅਰ ਯਾਨੀ 0.04 ਫੀਸਦੀ ਹਿੱਸੇਦਾਰੀ ਮਿਲੀ ਹੈ।

ਨਾਰਾਇਣ ਮੂਰਤੀ ਨੇ ਇਹ ਤੋਹਫਾ ਆਪਣੇ ਪੋਤੇ ਨੂੰ ਆਫ-ਮਾਰਕੀਟ ਲੈਣ-ਦੇਣ ਰਾਹੀਂ ਦਿੱਤਾ ਹੈ। ਤੇ ਇਸਦੇ ਨਾਲ ਹੀ ਏਕਾਗਰ ਆਪਣੇ ਦਾਦਾਜੀ ਦੇ ਕਾਰਨ ਇੰਨੀ ਛੋਟੀ ਉਮਰ ਵਿੱਚ ਕਰੋੜਪਤੀ ਬਣਨ ਵਾਲਾ ਦੁਨੀਆ ਦਾ ਦੂਜਾ ਨਵਜੰਮਿਆ ਬੱਚਾ ਹੈ। ਇਸਤੋਂ ਪਹਿਲਾਂ ਜੂਨ 2023 ਵਿੱਚ ਬ੍ਰਿਟੇਨ ਵਿੱਚ ਇੱਕ ਦੋ ਦਿਨਾਂ ਦੀ ਬੱਚੀ ਕਰੋੜਪਤੀ ਬਣੀ ਸੀ । ਜਦੋਂ ਉਸਦੇ ਦੇ ਦਾਦਾ ਜੀ ਨੇ ਉਸਨੂੰ ਨੂੰ 10 ਕਰੋੜ ਰੁਪਏ ਦਾ ਘਰ ਤੇ ਟਰੱਸਟ ਫੰਡ ਵਿੱਚੋਂ 52 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸੀ । ਉਥੇ ਹੀ ਜੇ ਗੱਲ ਕਰੀਏ ਐੱਨ.ਆਰ. ਨਰਾਇਣ ਮੂਰਤੀ ਦੀ ਪਤਨੀ ਸੁਧਾ ਮੂਰਤੀ ਰਾਜਸਭਾ ਸੰਸਦ ਵੀ ਹੈ ਤੇ ਓਹਨਾ ਕੋਲ ਕੰਪਨੀ ਦਾ 0.83 ਫ਼ੀਸਦੀ ਯਾਨੀ 5600 ਕਰੋੜ ਦਾ ਸ਼ੇਅਰ ਹੈ |

ਦਸਦੀਏ ਕਿ ਨਾਰਾਇਣ ਮੂਰਤੀ ਤੇ ਸੁਧਾ ਮੂਰਤੀ ਦੇ ਦੋ ਬੱਚੇ ਅਕਸ਼ਤਾ ਤੇ ਰੋਹਨ ਹਨ | ਅਕਸ਼ਤਾ ਦੇ ਪਤੀ ਬ੍ਰਿਟੇਨ ਦੇ ਪ੍ਰਧਾਨਮੰਤਰੀ ਰਿਸ਼ੀ ਸੁਨਾਕ ਹਨ ਜਿਨ੍ਹਾਂ ਦੀਆਂ 2 ਬੇਟੀਆਂ ਹਨ ਜਦਕਿ ਰੋਹਨ ਦਾ ਇਕ ਬੇਟਾ ਏਕਾਗਰ ਰੋਹਨ ਮੂਰਤੀ ਹੈ | ਤੁਹਾਨੂੰ ਦੱਸ ਦੇਈਏ ਕਿ ਏਕਾਗਰ ਰੋਹਨ ਮੂਰਤੀ ਨੂੰ ਆਪਣੀ 0.04 ਫੀਸਦੀ ਹਿੱਸੇਦਾਰੀ ਤੋਹਫੇ ਚ ਦੇਣ ਤੋਂ ਬਾਅਦ ਇਨਫੋਸਿਸ ‘ਚ ਐਨਆਰ ਨਰਾਇਣ ਮੂਰਤੀ ਦੀ ਹਿੱਸੇਦਾਰੀ 0.40 ਫੀਸਦੀ ਤੋਂ ਘੱਟ ਕੇ 0.36 ਫੀਸਦੀ ‘ਤੇ ਆ ਗਈ ਹੈ।

ਪੰਜਾਬ ‘ਚ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ |ਜਲੰਧਰ ਦੇ DC ਨੂੰ ਹਟਾਉਣ ਦੇ ਹੁਕਮ

0
ਪੰਜਾਬ 'ਚ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ

ਪੰਜਾਬ ‘ਚ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ |ਜਲੰਧਰ ਦੇ DC ਨੂੰ ਹਟਾਉਣ ਦੇ ਹੁਕਮ

ਪੰਜਾਬ ਵਿਚ ਲੋਕ ਸਭ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਸੰਬੰਧੀ ਚੋਣ ਕਮਿਸ਼ਨ ਵਲੋਂ ਸਖ਼ਤਾਈ ਵਰਤੀ ਜਾ ਰਹੀ ਹੈ |

ਉਹਨਾਂ ਦੇ ਵਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤੇ ਅਜਿਹਾ ਹੀ ਜਲੰਧਰ ਤੇ ਰੋਪੜ ਦੇ ਵਿੱਚ ਵੀ ਕੀਤਾ ਗਿਆ ਹੈ ਜਿਥੇ ਭਾਰਤੀ ਚੋਣ ਕਮਿਸ਼ਨ ਨੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਤਬਾਦਲਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਸ ਸਬੰਧੀ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਸ਼ੇਸ਼ ਸਾਰੰਗਲ ਨੂੰ ਮੌਜੂਦਾ ਤਾਇਨਾਤੀ ਤੋਂ ਹਟਾ ਕੇ ਕਿਸੇ ਹੋਰ ਥਾਂ ’ਤੇ ਤਬਦੀਲ ਕੀਤਾ ਜਾਵੇ, ਜੋ ਉਸ ਦਾ ਗ੍ਰਹਿ ਜ਼ਿਲ੍ਹਾ ਨਾ ਹੋਵੇ । ਇਹ ਵੀ ਲਿਖਿਆ ਗਿਆ ਹੈ ਕਿ ਯਕੀਨੀ ਬਣਾਇਆ ਜਾਵੇ ਕਿ ਉਹ ਜ਼ਿਲ੍ਹੇ ਤੋਂ ਬਾਹਰ ਕਿਤੇ ਤਾਇਨਾਤ ਕੀਤੇ ਜਾਣ ਤਾਂ ਜੋ ਉਹ ਜਲੰਧਰ ਲੋਕ ਸਭਾ ਹਲਕੇ ਵਿੱਚ ਨਾ ਆਉਣ ।

ਚੋਣ ਕਮਿਸ਼ਨ ਨੇ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਲਈ 3 ਅਧਿਕਾਰੀਆਂ ਦਾ ਪੈਨਲ ਮੰਗਿਆ ਹੈ। ਦਸਦੀਏ ਕਿ ਚੋਣ ਕਮਿਸ਼ਨ ਦੇ ਵਲੋਂ ਪੰਜਾਬ ਨੂੰ ਲੈ ਕੇ ਪਹਿਲੀ ਕਾਰਵਾਈ ਕੀਤੀ ਜਾ ਰਹੀ ਹੈ |

ਤੇ ਇਸੇ ਤਰ੍ਹਾਂ ਉਧਰ ਰੋਪੜ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਨੂੰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਵੀ ਮੌਜੂਦਾ ਜ਼ਿਲ੍ਹਿਆਂ ਤੋਂ ਬਾਹਰ ਤਾਇਨਾਤ ਕਰਨ ਲਈ ਵੀ ਕਿਹਾ ਗਿਆ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹਨਾਂ ਨੂੰ ਅਜੇਹੀ ਜਗ੍ਹਾ ਲਗਾਇਆ ਜੋ ਜਲੰਧਰ ਲੋਕ ਸਭਾ ਹਲਕੇ ਦੇ ਅਧੀਨ ਨਾ ਹੋਵੇ ।

ਇਹ ਦੋਵੇਂ ਅਧਿਕਾਰੀ ਅਪ੍ਰੈਲ ਅਤੇ ਜੂਨ 2024 ਵਿੱਚ ਸੇਵਾ ਮੁਕਤ ਹੋਣਗੇ। ਇਸਦੇ ਨਾਲ ਚੋਣ ਕਮਿਸ਼ਨ ਨੇ ਦੋਵਾਂ ਥਾਵਾਂ ‘ਤੇ ਨਵੇਂ ਅਫਸਰਾਂ ਦੀ ਤਾਇਨਾਤੀ ਲਈ 3-3 ਨਾਵਾਂ ਵਾਲੇ ਪੈਨਲਾਂ ਦੀ ਮੰਗ ਕੀਤੀ ਹੈ।

ਨ+ਸ਼ੇ ਦੀ ਦਲਦਲ ‘ਚ ਧੱਸਦਾ ਪੰਜਾਬ | 4 ਹੋਰ ਲੋਕਾਂ ਦੀ ਗਈ ਜਾਨ

0
Punjab drug news

ਪੰਜਾਬ ਭਰ ‘ਚ ਨਸ਼ਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ | ਨਸ਼ੇ ਕਾਰਨ ਕਈ ਘਰਾਂ ਦੇ ਚਿਰਾਗ ਵੀ ਬੁਝ ਗਏ ਪਰ ਨਸ਼ਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ |
ਕਈ ਲੋਕਾਂ ਇਸ ਨਸ਼ੇ ਨੇ ਲੈ ਲਈ ਹੈ ਤੇ ਅਜਿਹਾ ਇਕ ਮਾਮਲਾ ਜਿਲਾ ਸੰਗਰੂਰ ‘ਚ ਦਿੜ੍ਹਬਾ ਦੇ ਪਿੰਡ ਗੁੱਜਰਾਂ ਤੋਂ ਸਾਹਮਣੇ ਆਇਆ ਹੈ ਜਿਥੇ ਸ਼ਰਾਬ ਪੀਣ ਕਾਰਨ ਚਾਰ ਵਿਆਕਤੀਆ ਦੀ ਮੌਤ ਹੋ ਗਈ ਤੇ 2 ਵਿਅਕਤੀਆਂ ਦੀ ਹਾਲਤ ਗੰਭੀਰ ਹੈ |

ਪ੍ਰਾਪਤ ਵੇਰਵਿਆ ਅਨੁਸਾਰ ਭੋਲਾ ਸਿੰਘ ਜਿਸਦੀ ਉਮਰ 50 ਸਾਲ ਹੈ , 42 ਸਾਲਾਂ ਨਿਰਮਲ ਸਿੰਘ ਤੇ ਪ੍ਰਗਟ ਸਿੰਘ ਇਸਦੇ ਨਾਲ ਹੀ 30 ਸਾਲਾ ਜਗਜੀਤ ਸਿੰਘ ਦੀ ਜਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਹਨ। ਚਾਰ ਮੌਤਾਂ ਹੋਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ।

ਇਸ ਮੌਕੇ ਥਾਣਾ ਦਿੜ੍ਹਬਾ ਦੀ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ਾ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਤੇ ਨਾਲ ਹੀ ਗੰਭੀਰ ਹਾਲਤ ਦੇ ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ |

ਕਿਸਾਨ ਅੰਦੋਲਨ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ | Farmer Protest

0
ਕਿਸਾਨ ਅੰਦੋਲਨ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ |ਸ਼ੰਭੂ ਬਾਰਡਰ 'ਤੇ ਧਰਨਾ ਦੇ ਰਿਹਾ ਸੀ ਕਿਸਾਨ

ਕਿਸਾਨ ਅੰਦੋਲਨ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਲਗਾਤਾਰ 13 ਫਰਵਰੀ ਤੋਂ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਡੱਟ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ |

ਉਥੇ ਹੀ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਇਹਨਾਂ ਉੱਤੇ ਤਸ਼ਦੱਤ ਢਾਇਆ ਜਾ ਰਿਹਾ ਸੀ | ਇਹਨਾਂ ਦੇ ਰਾਹਾਂ ਦੇ ਵਿੱਚ ਬੈਰੀਕੇਡ ਖੜੇ ਕੀਤੇ ਜਾ ਰਹੇ ਸੀ ਸਿਰਫ ਏਨਾ ਹੀ ਨਹੀਂ ਹਰਿਆਣਾ ਸਰਕਾਰ ਦੇ ਵਲੋਂ ਇਹਨਾਂ ਦੇ ਉੱਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਜਿਸਦੇ ਚਲਦੇ ਕਈ ਕਿਸਾਨ ਸ਼ਹੀਦ ਹੋ ਗਏ |

ਸ਼ੰਭੂ ਬਾਰਡਰ ‘ਤੇ ਧਰਨਾ ਦੇ ਰਿਹਾ ਸੀ ਕਿਸਾਨ

ਉਥੇ ਹੀ ਅੱਜ ਫਿਰ ਸ਼ੰਭੂ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ | ਸ਼ਹੀਦ ਕਿਸਾਨ ਬਿਸ਼ਨ ਸਿੰਘ ਪੁੱਤਰ ਪੂਰਨ ਸਿੰਘ ਜਿਸਦੀ ਉਮਰ 75 ਸਾਲ ਸੀ ਉਹ ਬਾਰਡਰ ਤੇ ਆਪਣੇ ਹੱਕਾਂ ਦੇ ਲਈ ਲੜ੍ਹਦਾ ਸ਼ਹੀਦ ਹੋ ਗਿਆ | ਦਸਦੀਏ ਕਿ ਸ਼ਹੀਦ ਕਿਸਾਨ ਪਿੰਡ ਖੰਡੂਰ ਬਲਾਕ ਪੱਖੋਵਾਲ ਤਹਿਸੀਲ ਮੁੱਲਾਂਪੁਰ ਜਿਲਾ ਲੁਧਿਆਣਾ ਦਾ ਰਹਿਣ ਵਾਲਾ ਸੀ |

ਇਹ ਕਿਸਾਨ 1 ਏਕੜ ਜ਼ਮੀਨ ਦਾ ਮਾਲਕ ਸੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸੰਬੰਧਿਤ ਸੀ | ਕਿਸਾਨ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਦੇ ਵਿਚ ਸੋਗ ਦੀ ਲਹਿਰ ਹੈ |

Обзор новых автоматов и акций Casino Pinco

0



Обзор автоматов и акций Casino Pinco на 2026


Несмотря на разнообразие онлайн-платформ, ознакомление с предложениями от одного из лидеров, Pinco, станет важным шагом для всех любителей азартных игр. Интересуют бонусы или уникальные слоты? Вы не ошибётесь, если начнёте с Пинко регистрация. Здесь вас ждут заманчивые предложения, которые могут значительно увеличить шансы на выигрыш.

Не упустите шанс изучить доступные игры. Разработчики приложения предложили ряд различных слотов, которые порадуют не только классикой, но и уникальными механиками. Обратите внимание на старые проверенные фавориты и свежие новинки – они могут предложить лучшее соотношение риска и вознаграждения.

Следите за акциями и особыми событиями. Pinco активно радует своих игроков не только бонусами при регистрации, но и регулярными турнирами. Участие в таких мероприятиях не только добавляет азарт, но и позволяет увеличить банкролл. Будьте в курсе последних событий!

Популярные игры автоматов в Casino Pinco: лучшие предложения 2026 года

Вкладка с лучшими слотами включает в себя несколько выдающихся вариантов, среди которых особое внимание стоит уделить «Мечты в джунглях». Этот игровой автомат сочетает в себе красочную графику и высокий RTP, достигающий 96,8%. В комбинации с бонусными раундами шансы на выигрыш становятся весьма привлекательными.

Не менее интересным выбором является «Гладиаторы». С его уникальной механикой и возможностью выигрыша до 5000-кратной ставки, этот продукт привлекает внимание ценителей рискованных ставок. Изучая статистику, можно заметить высокий уровень вовлеченности и активное участие игроков в играх.

«Тайна Сокровищ» был также отмечен среди фаворитов. С функцией бесплатных вращений и накопительными джекпотами, он стал настоящим хитом среди любителей азартных игр. По последним данным, играть в эту игру предпочитают более 60% пользователей платформы.

Интересно, что «Фруктовая Буря» пользуется популярностью среди игроков благодаря простому, интуитивно понятному интерфейсу и классическим механикам. Статистические данные показывают, что этот слот часто запускается новыми пользователями.

Кроме того, стоит обратить внимание на «Ангелы и Демоны», который предлагает интерактивные элементы и прогрессивный джекпот, что делает его привлекательным для тех, кто ищет максимальное напряжение. Это позволяет игрокам получать яркие эмоции и наслаждаться азартом.

Не забывайте про акцию «Турниры по слотам», приуроченную к популярным играм. Участие в таких мероприятиях не только увеличивает шансы на выигрыш, но и дарит возможность получить призы, что также добавляет элемент соревнования среди игроков.

Конечно, стоит ознакомиться с отзывами пользователей о каждом предложении. Это даст понимание о качестве игр, а также о шансах на выигрыш. На данный момент общая оценка этих слотов удовлетворительна, что подтверждает их популярность среди клиентов платформы.

Актуальные акции и бонусы для новых и постоянных игроков Casino Pinco

Первоклассные преимущества для новичков включают приветственный пакет, который может достигать 100% к первому депозиту. Некоторые предложения также включают бесплатные вращения, которые значительно увеличивают шансы на выигрыш.

Бонус на первый депозит

  • Сумма бонуса: до 15000 рублей.
  • Требования по ставкам: 30x.
  • Доступность: активен в течение 30 дней с момента регистрации.

Постоянные игроки могут рассчитывать на еженедельные бонусы, включая кешбэк, который возвращает до 15% проигрышей. Это отличное решение для уменьшения рисков и увеличения игрового времени.

Кешбэк и лояльность

  • Процент возврата: 10% – 15% в зависимости от уровня игрока.
  • Срок действия: кешбэк начисляется каждую неделю.
  • Условия: минимальная сумма убытков должна составлять 3000 рублей.

Специальные бонусы посвящены праздникам, например, в дни особых событий может предложено до 200% к депозиту, позволяя игрокам значительно увеличить свои шансы на успех.

  • Целевая дата: действия проводятся на крупные праздники, такие как Новый год или День Святого Валентина.
  • Бонус: до 20 бесплатных спинов в популярных слотах.

Программа лояльности останавливает на баллах, которые игроки могут накапливать за ставки. Эти баллы можно обменивать на реальные деньги и другие призы.

  • Критерии: 1 балл за каждые 100 рублей ставок.
  • Минимальное количество баллов для обмена: 100.

Не забывайте проверять раздел с актуальными предложениями, так как условия и бонусы могут варьироваться на протяжении месяца, включая эксклюзивные промо для подписчиков новостной рассылки.


ਅੰਮ੍ਰਿਤਸਰ ‘ਚ ਕਾਰ ਪਾਰਕਿੰਗ ਨੂੰ ਲੈ ਕੇ ਚੱਲੀਆਂ ਗੋ+ਲੀਆਂ

0
ਅੰਮ੍ਰਿਤਸਰ ‘ਚ ਕਾਰ ਪਾਰਕਿੰਗ ਨੂੰ ਲੈ ਕੇ ਚੱਲੀਆਂ ਗੋ+ਲੀਆਂ

ਇਕ ਪਾਸੇ ਲੋਕਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲੱਗਿਆ ਹੋਇਆ ਹੈ ਤੇ ਦੂਜੇ ਪਾਸੇ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ | ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਲ ਕਲਾ ਦਾ ਹੈ ਜਿਥੇ ਐਨਆਰਆਈ ਤੇ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ |

ਪੀੜਿਤ ਦੀ ਪਹਿਚਾਣ ਮਨਜੀਤ ਸਿੰਘ ਖਾਲਸਾ ਵਜੋਂ ਹੁੰਦੀ ਹੈ | ਇਸ ਮਾਮਲੇ ‘ਚ ਪੀੜਿਤ ਦੇ ਭਰਾ ਕੁਲਵਿੰਦਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਵਿਆਹ ਵੇਖਣ ਲਈ ਉਸਦਾ ਭਰਾ ਬਾਹਰੋਂ ਆਇਆ ਹੈ ਤੇ ਜਦੋਂ ਉਹ ਵਿਆਹ ਤੇ ਜਾ ਰਹੇ ਸੀ ਤਾਂ ਰਸਤੇ ਵਿਚ ਆਰੋਪੀ ਕੁਲਦੀਪ ਨੇ ਉਸਨੂੰ ਰੋਕਿਆ ਅਤੇ ਉਸਦੇ ਉਪਰ ਗੋਲੀ ਚਲਾ ਦਿੱਤੀ ਕਿਓਂਕਿ ਉਸਦੇ ਪਰਿਵਾਰ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਤੇ ਇਹ ਰੰਜਿਸ਼ ਉਸ ਵੇਲੇ ਦੀ ਚਲਦੀ ਆ ਰਹੀ ਹੈ |

ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਦਾ ਭਰਾ ਵਿਦੇਸ਼ ਤੋਂ ਵਿਆਹ ਦੇਖਣ ਆਇਆ ਹੈ ਤੇ ਵਿਆਹ ‘ਤੇ ਜਾਂਦੇ ਸਮੇਂ ਰਸਤੇ ਵਿਚ ਉਸਦੇ ਭਰਾ ਦੀ ਗੱਡੀ ਦਾ ਪਹਿਲਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਉਸਦੇ ਭਰਾ ਮਨਜੀਤ ਸਿੰਘ ਤੇ ਗੋਲੀ ਚਲਾ ਦਿੱਤੀ ਗਈ | ਗੋਲੀ ਉਸਦੀ ਦੀ ਬਾਂਹ ‘ਤੇ ਲੱਗੀ ਜਿਸ ਤੋਂ ਬਾਅਦ ਉਸਨੂੰ ਗੰਭੀਰ ਰੂਪ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ |

ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਗਲੀ ਵਿੱਚ ਗੱਡੀ ਲਗਾਉਣ ਨੂੰ ਲੈ ਕੇ ਦੋਵਾਂ ਧਿਰਾਂ ਦੀ ਆਪਸ ਵਿੱਚ ਤਕਰਾਰ ਹੋ ਗਈ।

ਜਿਹਦੇ ਚਲਦੇ ਦੂਜੀ ਧਿਰ ਨੇ ਮਨਜੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਮਨਜੀਤ ਸਿੰਘ ਦੇ ਲੱਗੀ ਜਿਸ ਦੇ ਚਲਦੇ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।

ਪੀੜਿਤ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |