NewsPoliticsPunjab ਪੰਜਾਬ ਸਰਕਾਰ ਨੇ IAS Ajoy Kumar Sinha ਦਾ ਕੀਤਾ ਤਬਾਦਲਾ By On Air 13 - July 18, 2022 0 6514 FacebookTwitterPinterestWhatsApp ਪੰਜਾਬ ‘ਚ ਆਏ ਦਿਨ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਸਰਕਾਰ ਨੇ ਇੱਕ ਹੋਰ ਅਫਸਰ ਦਾ ਤਬਾਦਲਾ ਕਰ ਦਿੱਤਾ ਹੈ। IAS Ajoy Kumar Sinha ਦਾ ਤਬਾਦਲਾ ਕਰ ਦਿਤਾ ਗਿਆ ਹੈ।