ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 19-7-2024

0
111

ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 19-7-2024

 

ਯੂਪੀ ‘ਚ ਵੱਡਾ ਟ੍ਰੇਨ ਹਾਦਸਾ , ਪਟਰੀ ਤੋਂ ਉਤਰੀ ਡਿਬਰੂਗੜ੍ਹ ਟ੍ਰੇਨ , 5 ਦੀ ਹੋਈ ਮੌਤ

ਯੂਪੀ ਦੇ ਗੋਂਡਾ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ । ਜਿੱਥੇ ਕਿ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ 3 ਏਸੀ ਸਮੇਤ 15 ਡੱਬੇ ਪਟੜੀ ਤੋਂ ਉਤਰ ਗਏ। ਜਿਨ੍ਹਾਂ ‘ਚੋਂ 3 ਬੋਗੀਆਂ ਪਲਟ ਗਈਆਂ । ਇਸ ਹਾਦਸੇ ‘ਚ 5 ਯਾਤਰੀਆਂ ਦੀ ਮੌਤ… ਖ਼ਬਰ ਪੂਰੀ ਪੜ੍ਹੋ

ਡੋਡਾ ਦੇ ਸਕੂਲ ‘ਚ ਬਣੇ ਸੁਰੱਖਿਆ ਕੈਂਪ ‘ਤੇ ਅੱਤਵਾਦੀ ਹਮਲਾ, 2 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਜੰਗਲਾਂ ‘ਚ ਵੀਰਵਾਰ ਤੜਕੇ ਅੱਤਵਾਦੀਆਂ ਦੇ ਹਮਲੇ ‘ਚ ਦੋ ਜਵਾਨ ਜ਼ਖਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਕਾਸਤੀਗੜ੍ਹ ਖੇਤਰ ਦੇ ਜੱਦਨ ਬਾਟਾ ਪਿੰਡ ‘ਚ ਬੁੱਧਵਾਰ ਦੇਰ ਰਾਤ ਸਕੂਲ ‘ਚ ਸਥਾਪਿਤ ਅਸਥਾਈ ਸੁਰੱਖਿਆ ਕੈਂਪ ‘ਤੇ ਗੋਲੀਬਾਰੀ ਕੀਤੀ… ਖ਼ਬਰ ਪੂਰੀ ਪੜ੍ਹੋ

ਸੁਪਰੀਮ ਕੋਰਟ ਦਾ NEET ‘ਤੇ ਵੱਡਾ ਹੁਕਮ , NTA ਜਾਰੀ ਕਰੇ ਆਨਲਾਈਨ ਨਤੀਜਾ

ਸੁਪਰੀਮ ਕੋਰਟ ਨੇ ਵੀਰਵਾਰ ਨੂੰ NEET ਪੇਪਰ ਲੀਕ ‘ਤੇ ਵੱਡਾ ਹੁਕਮ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਸ਼ਨੀਵਾਰ ਦੁਪਹਿਰ 12 ਵਜੇ ਤੱਕ ਨਤੀਜੇ ਜਾਰੀ ਕਰਨ ਲਈ ਕਿਹਾ ਹੈ। ਨਤੀਜੇ ਆਨਲਾਈਨ ਅਤੇ ਕੇਂਦਰ ਅਨੁਸਾਰ ਜਾਰੀ….ਖ਼ਬਰ ਪੂਰੀ ਪੜ੍ਹੋ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਰਚਾ ਇਤਿਹਾਸ, ਹਾਲੀਵੁੱਡ ਅਦਾਕਾਰਾਂ ਦੇ ਬਰਾਬਰ ਲਈ ਫੀਸ

ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਜਨਮੀ ਪ੍ਰਿਅੰਕਾ ਚੋਪੜਾ ਨੇ ਬਚਪਨ ਵਿੱਚ ਕਦੇ ਰੰਗਭੇਦ ਦਾ ਸਾਹਮਣਾ ਕੀਤਾ ਅਤੇ ਕਦੇ ਤਾਅਨੇ ਤੋਂ ਬਚਣ ਲਈ ਬਾਥਰੂਮ ਵਿੱਚ ਲੁਕਾ ਕੇ ਖਾਣਾ ਖਾਧਾ। ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਰਚਿਆ ਇਤਿਹਾਸ….ਖ਼ਬਰ ਪੂਰੀ ਪੜ੍ਹੋ

ਭਾਰਤ ਦੌਰੇ ਤੋਂ ਪਹਿਲਾਂ ਹੀ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਦਾ ਗੋਲੀ ਮਾਰ ਕੇ ਕਤਲ

ਭਾਰਤੀ ਟੀਮ ਦੇ ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ ਵਾਪਰ ਗਈ ਹੈ | ਜਿੱਥੇ ਕਿ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਧੰਮਿਕਾ ਨਿਰੋਸ਼ਨ ਦਾ ਅੰਬਾਲਾਂਗੋਡਾ ਸਥਿਤ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਇਸ ਸਬੰਧੀ ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਣਪਛਾਤੇ ਹਮਲਾਵਰ ਨੇ ਘਰ ਵਿੱਚ ਦਾਖਲ ਹੋ ਕੇ….ਖ਼ਬਰ ਪੂਰੀ ਪੜ੍ਹੋ

ਤਰਨਤਾਰਨ ‘ਚ ਪੁਲਿਸ ਤੇ BSF ਨੂੰ ਮਿਲੀ ਵੱਡੀ ਸਫ਼ਲਤਾ , ਹਥਿਆਰਾਂ ਨਾਲ ਭਰਿਆ ਪੈਕੇਟ ਕੀਤਾ ਬਰਾਮਦ

ਤਰਨਤਾਰਨ ‘ਚ ਪੁਲਿਸ ਤੇ BSF ਨੂੰ ਵੱਡੀ ਸਫ਼ਲਤਾ ਮਿਲੀ ਹੈ ਜਿੱਥੇ ਕਿ ਉਹਨਾਂ ਵੱਲੋਂ ਤਰਨਤਾਰਨ ਦੇ ਸਰਹੱਦੀ ਖੇਤਰ ਵਿੱਚ ਹਥਿਆਰਾਂ ਦੀ ਤਸਕਰੀ ਨੂੰ ਨਾਕਾਮ ਕਰ ਦਿੱਤਾ ਗਿਆ ਹੈ | BSF ਦੇ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ….ਖ਼ਬਰ ਪੂਰੀ ਪੜ੍ਹੋ

 

 

 

 

 

 

 

 

LEAVE A REPLY

Please enter your comment!
Please enter your name here