ਰਾਸ਼ਟਰਪਤੀ ਦੀਆਂ ਚੋਣਾਂ ‘ਚ ਟਰੰਪ ਨੇ ਜਿੱਤ ਕੀਤੀ ਹਾਸਲ || Breaking News

0
172
Trump won the presidential election

ਰਾਸ਼ਟਰਪਤੀ ਦੀਆਂ ਚੋਣਾਂ ‘ਚ ਟਰੰਪ ਨੇ ਜਿੱਤ ਕੀਤੀ ਹਾਸਲ

ਅਮਰੀਕਾ ‘ਚ ਰਾਸ਼ਟਰਪਤੀ ਦੀਆਂ ਚੋਣਾਂ ‘ਚ ਟਰੰਪ ਨੇ ਬਹੁਮਤ ਨਾਲ ਜਿੱਤ ਹਾਸਲ ਕਰ ਲਈ ਹੈ | ਬਹੁਮਤ ਮਿਲਣ ਤੋਂ ਬਾਅਦ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਉਨ੍ਹਾਂ ਦੇਸ ਵਾਸੀਆੰ ਦਾ ਧੰਨਵਾਦ ਕਰਦਿਆਂ ਕਿਹਾ – ਸਭ ਦਾ ਧੰਨਵਾਦ, ਹੁਣ ਅਸੀਂ ਦੇਸ਼ ਨੂੰ ਮਜ਼ਬੂਤ ​​ਕਰਾਂਗੇ |

ਬਹੁਮਤ ਮਿਲਣ ਤੋਂ ਬਾਅਦ ਕੀ ਬੋਲੇ ਟਰੰਪ

ਰਾਸ਼ਟਰਪਤੀ ਚੋਣਾਂ ‘ਚ ਬਹੁਮਤ ਮਿਲਣ ਤੋਂ ਬਾਅਦ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਹੁਣ ਅਸੀਂ ਦੇਸ਼ ਨੂੰ ਮਜ਼ਬੂਤ ​​ਕਰਾਂਗੇ।

ਇਹ ਵੀ ਪੜ੍ਹੋ : Diljit Dosanjh ਦੇ ਕੰਸਰਟ ‘ਚ ਹੋਇਆ ਹੰਗਾਮਾ, ਚੋਰਾਂ ਨੇ ਦਿੱਤਾ ਇਸ ਵਾਰਦਾਤ ਨੂੰ ਅੰਜਾਮ

ਉਨ੍ਹਾਂ ਨੇ 47ਵਾਂ ਰਾਸ਼ਟਰਪਤੀ ਬਣਾਉਣ ਲਈ ਜਨਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇਤਿਹਾਸ ਦੀ ਸਭ ਤੋਂ ਵ4ਡੀ ਰਾਸਟਰਪਤੀ ਚੋਣ ਹੈ। ਉਨ੍ਹਾਂ ਨੇ ਆਪਣੇ ਬਾਰਡਰ ਫਿਕਸ ਕਰਨ ਦੀ ਗੱਲ ਵੀ ਆਖੀ।

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here