ਈ. ਡੀ. ਦੇ ਦੂਜੇ ਸੰਮਨ `ਤੇ ਵੀ ਨਹੀਂ ਪੇਸ਼ ਹੋਈ ਟੀਨਾ ਅੰਬਾਨੀ

0
24
Tina Ambani

ਨਵੀਂ ਦਿੱਲੀ, 18 ਫਰਵਰੀ 2026 : ਰਿਲਾਇੰਸ ਗਰੁੱਪ (Reliance Group) ਦੇ ਚੇਅਰਮੈਨ ਅਨਿਲ ਅੰਬਾਨੀ ਦੀ ਪਤਨੀ ਟੀਨਾ ਅੰਬਾਨੀ (Tina Ambani) ਦੂਜੀ ਵਾਰ ਸੰਮਨ ਜਾਰੀ ਬਸ ਕੀਤੇ ਜਾਣ ਦੇ ਬਾਵਜੂਦ ਮੰਗਲਵਾਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਦੇ ਸਾਹਮਣੇ ਪੇਸ਼ ਨਹੀਂ ਹੋਈ ।

ਪਹਿਲਾਂ ਵੀ ਕੀਤਾ ਗਿਆ ਸੀ ਸੰਮੰਨ ਜਾਰੀ

ਸਾ਼ਬਕਾ ਅਦਾਕਾਰਾ ਨੂੰ ਇਸ ਸਬੰਧੀ ਸੰਮਨ (Summons) ਭੇਜਿਆ ਗਿਆ ਸੀ । ਪਹਿਲਾ ਸੰਮਨ 10 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਈ, ਜਿਸ ਕਾਰਨ ਨਵਾਂ ਸੰਮਨ ਜਾਰੀ ਕੀਤਾ ਗਿਆ । ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਆਪਣੀ ਗੈਰ-ਹਾਜ਼ਰੀ ਲਈ ਜਾਂਚ ਅਧਿਕਾਰੀ ਨੂੰ ਕੋਈ ਕਾਰਨ ਦੱਸਿਆ ਹੈ ਜਾਂ ਨਹੀਂ। ਅਧਿਕਾਰੀਆਂ ਅਨੁਸਾਰ ਡਾਇਰੈਕਟੋਰੇਟ ਉਸ ਨੂੰ ਪੇਸ਼ ਹੋਣ ਲਈ ਇਕ ਨਵੀਂ ਮਿਤੀ ਜਾਰੀ ਕਰ ਸਕਦਾ ਹੈ ।

Read More : ਮਨੀ ਲਾਂਡਰਿੰਗ ਮਾਮਲੇ ਵਿਚ ਈ. ਡੀ. ਨੇ ਕੀਤੇ ਸੰਮੰਨ ਜਾਰੀ

LEAVE A REPLY

Please enter your comment!
Please enter your name here