ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ IPL 2022 ਲਈ ਆਪਣੀ ਟੀਮ ਲਈ ਇਹ ਨਾਂ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਹਾਰਦਿਕ ਪੰਡਯਾ ਟੀਮ ‘ਚ ਕਪਤਾਨ ਹੋਣਗੇ। ਇਸ ਤੋਂ ਇਲਾਵਾ ਜੋਸ ਬਟਲਰ ਅਤੇ ਕੇਐੱਲ ਰਾਹੁਲ ਨੂੰ ਸਲਾਮੀ ਬੱਲੇਬਾਜ਼ ਅਤੇ ਦਿਨੇਸ਼ ਕਾਰਤਿਕ ਨੂੰ ਵਿਕਟਕੀਪਰ ਵਜੋਂ ਰੱਖਿਆ ਹੈ। ਹੋਰ ਖਿਡਾਰੀਆਂ ਵਿੱਚ ਰਾਹੁਲ ਤ੍ਰਿਪਾਠੀ, ਲਿਆਮ ਲਿਵਿੰਗਸਟੋਨ, ਆਂਦਰੇ ਰਸਲ, ਯੁਜਵੇਂਦਰ ਚਾਹਲ, ਰਾਸ਼ਿਦ ਖਾਨ, ਉਮਰਾਨ ਮਲਿਕ ਅਤੇ ਜੋਸ਼ ਹੇਜ਼ਲਵੁੱਡ ਸ਼ਾਮਲ ਹਨ।