ਅੰਮ੍ਰਿਤਸਰ ‘ਚ ਹੋਇਆ ਭਿਆਨਕ ਸੜਕ ਹਾਦਸਾ
ਦੱਸ ਦਈਏ ਕਿ ਬੀਤੇ ਕੱਲ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਹੋਇਆ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਤੇਜ਼ ਰਫਤਾਰ ਗੱਡੀ ਨੇ ਐਕਤੀਵਾ ਤੇ ਜਾਂਦੀ ਇੱਕ ਮਹਿਲਾ ਨੂੰ ਮਾਰੀ ਜ਼ੋਰਦਾਰ ਟੱਕਰ ਮਾਰੀ। ਕਾਰ ਚਾਲਕ ਵੱਲੋਂ ਐਕਟੀਵਾ ਤੇ ਜਾਂਦੀ ਮਹਿਲਾ ਨੂੰ ਟੱਕਰ ਮਾਰ 50 ਮੀਟਰ ਦੀ ਦੂਰੀ ਤੱਕ ਘਸੀਟਿਆ ਜਾਂਦਾ ਹੈ। ਮਹਿਲਾ ਨੂੰ ਗੰਭੀਰ ਰੂਪ ਨਾਲ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ ।