NewsPoliticsPunjab ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਕਮੇਟੀ ਦੇ 172 ਮੈਂਬਰਾਂ ਦੀ ਸੂਚੀ ਕੀਤੀ ਜਾਰੀ By On Air 13 - September 13, 2022 0 2114 FacebookTwitterPinterestWhatsApp ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ 172 ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪਹਿਲੀ ਲਿਸਟ 102 ਮੈਂਬਰਾਂ ਅਤੇ ਦੂਜੀ 70 ਮੈਂਬਰਾਂ ਦੀ ਜਾਰੀ ਕੀਤੀ ਗਈ ਹੈ।