NewsPoliticsPunjab ਹਰੀਸ਼ ਰਾਵਤ ਦੀ ਥਾਂ ‘ਤੇ ਹਰੀਸ਼ ਚੌਧਰੀ ਨੂੰ ਬਣਾਇਆ ਗਿਆ ਪੰਜਾਬ ਕਾਂਗਰਸ ਦਾ ਇੰਚਾਰਜ By On Air 13 - October 22, 2021 0 158 FacebookTwitterPinterestWhatsApp rt4ਹਰੀਸ਼ ਚੌਧਰੀ ਨੂੰ ਹਰੀਸ਼ ਰਾਵਤ ਦੀ ਜਗ੍ਹਾ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਹਰੀਸ਼ ਰਾਵਤ ਵੱਲੋਂ ਆਪਣੇ ਜ਼ਿੰਮੇਵਾਰੀ ਜੋ ਕਿ ਪੰਜਾਬ ਤੋਂ ਸੰਭਾਲ ਰਹੇ ਸਨ ਉਸ ਤੋਂ ਛੁੱਟੀ ਮੰਗ ਰਹੇ ਸਨ ਹੁਣ ਉਨ੍ਹਾਂ ਦੀ ਥਾਂ ਤੇ ਹਰੀਸ਼ ਚੌਧਰੀ ਪੰਜਾਬ ਕਾਂਗਰਸ ਦਾ ਇੰਚਾਰਜ ਬਣ ਗਏ ਹਨ।