ਸੋਨੀਆ ਗਾਂਧੀ ਨੇ ਬਣਾਈ 11 ਮੈਂਬਰੀ ਕਮੇਟੀ, 7 ਸਤੰਬਰ ਨੂੰ ਹੋਵੇਗੀ ਪਹਿਲੀ ਬੈਠਕ

0
52

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਮਾਰੋਹ ‘ਚ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਯੋਜਨਾ ਅਤੇ ਤਾਲਮੇਲ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿੱਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਸ ਕਮੇਟੀ ਦੀ ਪਹਿਲੀ ਮੀਟਿੰਗ 7 ਸਤੰਬਰ ਨੂੰ ਹੋਵੇਗੀ। ਇਹ ਮੀਟਿੰਗ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਰਿਹਾਇਸ਼ ‘ਤੇ ਹੋਵੇਗੀ। ਡਾ: ਮਨਮੋਹਨ ਸਿੰਘ ਤੋਂ ਇਲਾਵਾ, ਇਸ ਕਮੇਟੀ ਵਿੱਚ ਏਕੇ ਐਂਟਨੀ, ਅੰਬਿਕਾ ਸੋਨੀ, ਗੁਲਾਮ ਨਵੀ ਆਜ਼ਾਦ, ਮੀਰਾ ਕੁਮਾਰ, ਭੁਪਿੰਦਰ ਹੁੱਡਾ, ਮੁਕੁਲ ਵਾਸਨਿਕ ਸਮੇਤ 11 ਮੈਂਬਰ ਹਨ।

LEAVE A REPLY

Please enter your comment!
Please enter your name here