
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਬਾਅਦ ਟਵਿੱਟਰ ਨੇ ਹੁਣ ਮੁੰਬਈ ਕਾਂਗਰਸ ਕਮੇਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਨੂੰ ਵੀ ਬਲਾਕ ਕਰ ਦਿੱਤਾ ਹੈ । ਟਵਿੱਟਰ ਨੇ ਰਣਦੀਪ ਸੁਰਜੇਵਾਲਾ, ਅਜੇ ਮਾਕਨ, ਮਨੀਕਮ ਟੈਗੋਰ ਸਮੇਤ ਅੱਧੀ ਦਰਜਨ ਆਗੂਆਂ ਦਾ ਅਕਾਊਂਟ ਬਲਾਕ ਕਰ ਦਿੱਤਾ ਹੈ, ਜਿਸ ਦੇ ਨਾਲ ਰਾਜਨੀਤਕ ਗਲਿਆਰੇ ਵਿੱਚ ਹੜਕੰਪ ਮਚਾ ਗਿਆ ਹੈ।
The double standards of @TwitterIndia continue.
Even as accounts raising a voice for justice continue getting blocked, twitter handles related to the govt like @NCSC_GoI & @anjubalabjp face no action for posting the same images.
Remember, truth & justice always prevail. pic.twitter.com/hTG2kK6ACV
— Congress (@INCIndia) August 9, 2021