NewsPunjab ਪੰਜਾਬ ਸਰਕਾਰ ਵਲੋਂ 32 ਉੱਚ ਅਧਿਕਾਰੀਆਂ ਦਾ ਤਬਾਦਲਾ By On Air 13 - May 11, 2022 0 97 FacebookTwitterPinterestWhatsApp ਪੰਜਾਬ ‘ਚ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ 32 ਉੱਚ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ‘ਚ 8 IAS ਤੇ 24 PCS ਅਧਿਕਾਰੀਆ ਦਾ ਨਾਂ ਸ਼ਾਮਿਲ ਹੈ।