NewsPunjab ਪੰਜਾਬ ਪੁਲਿਸ ਦੇ 183 ਮੁਲਾਜ਼ਮਾਂ ਨੂੰ ਮਿਲਿਆ ਦੀਵਾਲੀ ਦਾ ਤੋਹਫ਼ਾ,ਹੋਈ ਤੱਰਕੀ By On Air 13 - November 4, 2021 0 99 FacebookTwitterPinterestWhatsApp ਚੰਡੀਗੜ੍ਹ : ਦੀਵਾਲੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਵੱਖ-ਵੱਖ ਰੈਂਕਾਂ ਵਿੱਚ ਲੰਬੇ ਸਮੇਂ ਤੋਂ ਲਟਕਦੇ ਪੈਂਡਿੰਗ ਕੇਸਾਂ ਦਾ ਨਿਪਟਾਰਾ ਕਰਦੇ ਹੋਏ,ਦੀਵਾਲੀ ਦੇ ਮੱਦੇਨਜ਼ਰ 183 ਪੁਲੀਸ ਕਰਮੀਆਂ ਦੀ ਤੱਰਕੀ ਕੀਤੀ ਗਈ ਹੈ। ਵਾਦੂ ਵੇਰਵੲ ਕੲਨਣ ਲਈ ਨੀਚੇ ਸੂਚੀ ਪੜ੍ਹੋ।