NewsPunjab ਦਿਨਕਰ ਗੁਪਤਾ ਦੀ ਥਾਂ IPS Iqbal Preet Sahota ਬਣੇ ਪੰਜਾਬ ਦੇ ਨਵੇਂ DGP By On Air 13 - September 25, 2021 0 60 FacebookTwitterPinterestWhatsApp ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਨੌਕਰਸ਼ਾਹੀ ਵਿੱਚ ਬਦਲਾਅ ਆ ਰਿਹਾ ਹੈ। ਇਸ ਕਾਰਨ ਹੁਣ ਦਿਨਕਰ ਗੁਪਤਾ ਦੀ ਜਗ੍ਹਾ ਇਕਬਾਲਪ੍ਰੀਤ ਸਿੰਘ ਸਹੋਤਾ ਪੰਜਾਬ ਦੇ ਨਵੇਂ ਡੀਜੀਪੀ ਹੋਣਗੇ।