NewsPoliticsPunjab ਕਿਸਾਨ ਜਥੇਬੰਦੀਆਂ ਦੇ ਫੈਸਲੇ ਤੋਂ ਬਾਅਦ Akali Dal ਨੇ ਬੁਲਾਈ ਅਹਿਮ ਬੈਠਕ, ਸੁਖਬੀਰ ਬਾਦਲ ਸਮੇਤ ਹੋਰ ਹਲਕਾ ਇੰਚਾਰਜ ਮੌਜੂਦ By On Air 13 - September 11, 2021 0 178 FacebookTwitterPinterestWhatsApp ਕਿਸਾਨਾਂ ਵਲੋਂ ਸੁਣਾਏ ਗਏ ਫੈਸਲੇ ਦੀ ਕੋਈ ਵੀ ਰਾਜਨੀਤਿਕ ਦਲ ਹੁਣ ਚੁਣਾਵੀ ਰੈਲੀ ਨਹੀਂ ਕਰ ਸਕੇਗਾ। ਇਸ ਮੁੱਦੇ ਨੂੰ ਲੈ ਕੇ ਅੱਜ ਅਕਾਲੀ ਦਲ ਨੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਦੀ ਬੁਲਾਈ ਅਹਿਮ ਬੈਠਕ।