ਲੁਧਿਆਣਾ ‘ਚ ਲੜਕੀ ਨਾਲ ਜ਼ਬਰ-ਜਨਾਹ ਕਰਨ ਤੋਂ ਬਾਅਦ ਬਣਾਈ ਵੀਡਿਓ || Today News

0
70

ਲੁਧਿਆਣਾ ‘ਚ ਲੜਕੀ ਨਾਲ ਜ਼ਬਰ-ਜਨਾਹ ਕਰਨ ਤੋਂ ਬਾਅਦ ਬਣਾਈ ਵੀਡਿਓ

ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਇੱਕ ਲੜਕੀ ਨਾਲ ਗੈਂਗਰੇਪ ਹੋਣ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਇੱਕ ਨੌਜਵਾਨ ਇੱਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਹੋਟਲ ‘ਚ ਲੈ ਗਿਆ ਤੇ ਉੱਥੇ ਉਸਨੇ ਆਪਣੇ ਦੋਸਤ ਨਾਲ ਮਿਲ ਕੇ ਜ਼ਬਰ-ਜਨਾਹ ਦੀ ਘਿਣਾਉਣੀ ਹਰਕਤ ਨੂੰ ਅੰਜ਼ਾਮ ਦਿੱਤਾ।

ਇਹ ਵੀ ਪੜ੍ਹੋ: ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸੁਣੋਂ ਕੀ ਹੈ ਦਿੱਲੀ ਜਾਣ ਦਾ ਪਲਾਨ?

ਲੜਕੀ ਅਨੁਸਾਰ ਉਨ੍ਹਾਂ ਨੇ ਜਿੱਥੇ ਉਸਦਾ ਬਲਾਤਕਾਰ ਕੀਤਾ, ਉੱਥੇ ਹੀ ਉਸਦੀ ਨਗਨ ਵੀਡਿਓ ਵੀ ਬਣਾਈ।ਉਹ ਕਿਸੇ ਤਰ੍ਹਾਂ ਉਨ੍ਹਾਂ ਤੋਂ ਬਚ ਕੇ ਵਾਪਸ ਆਪਣੇ ਘਰ ਪਰਤੀ।

LEAVE A REPLY

Please enter your comment!
Please enter your name here