Tokyo Olympics : 9 ਮਹਿਲਾ ਹਾਕੀ ਖਿਡਾਰੀਆਂ ਨੂੰ ਹਰਿਆਣਾ ਸਰਕਾਰ ਦੇਵੇਗੀ 50 – 50 ਲੱਖ ਦਾ ਪੁਰਸਕਾਰ

0
132

ਨਵੀਂ ਦਿੱਲੀ : ਭਾਰਤ ਦੀ ਮਹਿਲਾ ਹਾਕੀ ਟੀਮ ਕਾਂਸੀ ਤਗਮਾ ਹਾਸਲ ਕਰਨ ਅਸਫ਼ਲ ਰਹੀ। ਮੈਚ ‘ਚ ਹੋਈ ਹਾਰ ਤੋਂ ਬਾਅਦ ਰਾਣੀ ਰਾਮਪਾਲ ਗਰਾਊਂਡ ‘ਚ ਹੀ ਰੋ ਪਈ। ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਭਾਰਤੀ ਮਹਿਲਾ ਹਾਕੀ ਟੀਮ ‘ਚ ਸ਼ਾਮਿਲ ਹਰਿਆਣਾ ਦੀਆਂ 9 ਬੇਟੀਆਂ ਨੂੰ 50 – 50 ਲੱਖ ਰੁਪਏ ਦੇ ਨਕਦ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਹੈ।

ਉਨ੍ਹਾਂ ਨੇ ਰਾਣੀ ਰਾਮਪਾਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਰਾਣੀ ਝਾਂਸੀ ਦੀ ਤਰ੍ਹਾਂ ਆਖਿਰ ਤੱਕ ਲੜੀ। ਹਾਲਾਂਕਿ ਟੀਮ ਇੰਡੀਆ ਨੇ ਇਸ ਪੂਰੇ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕੀਤਾ। ਉਹ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ‘ਚ ਪਹੁੰਚੀ ਸੀ।

LEAVE A REPLY

Please enter your comment!
Please enter your name here