ਪਲਾਟ ‘ਤੇ ਕਬਜ਼ਾ ਕਰਨ ਪਹੁੰਚੇ ਨਿਹੰਗਾਂ ਵੱਲੋਂ ਲੋਕਾਂ ‘ਤੇ ਕੀਤਾ ਗਿਆ ਹਮਲਾ
ਬੀਤੀ ਰਾਤ ਲੁਧਿਆਣਾ ਵਿੱਚ 30-40 ਦੇ ਕਰੀਬ ਨਿਹੰਗ ਸਿੱਖਾਂ ਨੇ ਲੋਹੇ ਦੇ ਗੇਟ ਤੋਂ ਛਾਲ ਮਾਰ ਕੇ ਬੱਸ ਸਟੈਂਡ ਨੇੜੇ ਇੱਕ ਪਲਾਟ ਵਿੱਚ ਦਾਖਲ ਹੋ ਗਏ।
ਇਹ ਵੀ ਪੜ੍ਹੋ RPF ਨੇ ਵਿਅਕਤੀ ਕੋਲੋਂ ਕਰੀਬ 1.30 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ || Today News
ਨਿਹੰਗ ਸਿੱਖਾਂ ਨੇ ਪਲਾਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਥੇ ਰਹਿੰਦੇ ਲੋਕਾਂ ‘ਤੇ ਵੀ ਤਲਵਾਰਾਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਵੱਲੋਂ ਪੁਲਿਸ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।