1 ਜੁਲਾਈ ਤੋਂ ਚੰਡੀਗੜ੍ਹ ‘ਚ ਬਦਲ ਜਾਣਗੇ ਕਾਨੂੰਨ, 302 ਦੀ ਥਾਂ ਲੱਗੇਗੀ 101 ਧਾਰਾ
ਚੰਡੀਗੜ੍ਹ ‘ਚ 1 ਜੁਲਾਈ ਤੋਂ ਕਾਨੂੰਨ ਬਦਲ ਜਾਣਗੇ।ਕਤਲ ਮਾਮਲੇ ‘ਚ ਹੁਣ 302 ਦੀ ਥਾਂ 101 ਧਾਰਾ ਲੱਗੇਗੀ।ਇਸ ਸੰਬੰਧੀ ਟਰਾਇਲ ਸ਼ੁਰੂ ਹੋ ਗਿਆ ਹੈ।
ਚੰਡੀਗੜ੍ਹ ਪੁਲਿਸ ਨੇ ਤਿੰਨ ਸੁਰੱਖਿਆ ਕਾਨੂੰਨਾਂ ਨੂੰ ਲੈ ਕੇ ਆਪਣੀ ਪੂਰੀ ਤਿਆਰੀ ਕਰ ਲਈ ਹੈ। ਕਈ ਧਾਰਾਵਾਂ ‘ਚ ਬਦਲਾਅ ਹੋਣਗੇ। ਇਹ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ।