NewsPunjab IPS Ishwar Singh ਬਣੇ ਪੰਜਾਬ ਦੇ ਨਵੇਂ Chief Vigilance Officer By On Air 13 - October 12, 2021 0 101 FacebookTwitterPinterestWhatsApp ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਤੇ ਏਡੀਜੀਪੀ ਪ੍ਰਸ਼ਾਸਨ ਈਸ਼ਵਰ ਸਿੰਘ ਨੂੰ ਗੌਰਵ ਯਾਦਵ ਦੀ ਜਗ੍ਹਾ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਮੁੱਖ ਵਿਜੀਲੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ।