ਟੈ੍ਫਿਕ ਹੈ ਤਾਂ ਘਰ ਤੋਂ ਕੰਮ ਕਰਨ ਦੀ ਗੁਰੂਗ੍ਰਾਮ ਪ੍ਰਸ਼ਾਸਨ ਨੇ ਕੀਤੀ ਐਡਵਾਈਜਰੀ ਜਾਰੀ

0
105
Gurugram administration

ਗੁਰੂਗ੍ਰਾਮ, 10 ਜੁਲਾਈ 2025 : ਭਾਰਤ ਦੇਸ਼ ਦੇ ਸ਼ਹਿਰ ਗੁਰੂਗ੍ਰਾਮ (Gurugram) ਵਿਖੇ ਪਿਛਲੇ 12 ਘੰਟਿਆਂ ਵਿਚ 133 ਐਮ. ਐਮ. ਬਾਰਸ਼ ਹੋਣ ਦੇ ਕਾਰਨ ਪੈਦਾ ਹੁੰਦੇ ਟੈ੍ਫਿਕ ਦੇ ਚਲਦਿਆਂ ਗੁਰੂਗ੍ਰਾਮ ਦੇ ਜਿ਼ਲਾ ਪ੍ਰਸ਼ਾਸਨ ਵਲੋਂ ਐਡਵਾਈਜਰੀ (Advisory) ਜਾਰੀ ਕਰਕੇ ਆਖਿਆ ਹੈ ਕਿ ਸਮੁੱਚੇ ਕਾਰਪੋਰੇਟ ਦਫ਼ਤਰ ਅਤੇ ਨਿਜੀ ਸੰਸਥਾਵਾਂ ਅੱਜ ਦੇ ਦਿਨ ਵਧਦੇ ਟੈ੍ਰਫਿਕ ਨੂੰ ਰੋਕਣ ਲਈ ਘਰ ਤੋਂ ਹੀ ਕੰਮ ਕਰਨ (Work from home) । ਗੁਰੂਗ੍ਰਾਮ ਜਿਲਾ ਪ੍ਰਸ਼ਾਸਨ ਆਖਿਆ ਹੈ ਗੁਰੂਗ੍ਰਾਮ ਮੌਸਮ ਵਿਭਾਗ (Meteorological Department) ਵਲੋਂ ਔਰੇਂਜ ਅਲਰਟ ਦਿੱਤਾ ਗਿਆ ਹੈ ।

Read More : ਪੰਜਾਬ ‘ਚ ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਅਪਡੇਟ

LEAVE A REPLY

Please enter your comment!
Please enter your name here