ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦੀ ਹਾਲਤ ਗੰਭੀਰ

0
20
Khaleda Zia

ਢਾਕਾ, 29 ਦਸੰਬਰ 2025 : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ (Former Prime Minister of Bangladesh) ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐਨ. ਪੀ.) ਦੀ ਪ੍ਰਧਾਨ ਖਾਲਿਦਾ ਜਿ਼ਆ (Khaleda Zia) ਦੀ ਹਾਲਤ `ਬੇਹੱਦ ਨਾਜ਼ੁਕ’ ਬਣੀ ਹੋਈ ਹੈ । ਉਨ੍ਹਾਂ ਦੇ ਨਿੱਜੀ ਡਾਕਟਰ ਨੇ ਇਹ ਜਾਣਕਾਰੀ ਦਿੱਤੀ ।

ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹਨ ਜਿਆ

ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ 80 ਸਾਲਾ ਖਾਲਿਦਾ ਜਿਆ 23- ਨਵੰਬਰ ਤੋਂ ਢਾਕਾ ਦੇ `ਐਵਰਕੇਅਰ`ਚ ਹਸਪਤਾਲ `ਚ ਇਲਾਜ ਅਧੀਨ ਬਨ ਅਤੇ ਉਨ੍ਹਾਂ ਨੂੰ 11 ਦਸੰਬਰ ਨੂੰ ਵੈਂਟੀਲੇਟਰ `ਤੇ ਰੱਖਿਆ ਗਿਆ ਸੀ । ਡਾ. ਜਾਹਿਦ ਨੇ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਦੀ 3 ਹਾਲਤ `ਚ ਸੁਧਾਰ ਹੋਇਆ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ । ਉਨ੍ਹਾਂ ਦੇਸ਼ਵਾਸੀਆਂ ਨੂੰ ਖਾਲਿਦਾ ਜ਼ਿਆ ਦੇ ਜਲਦ ਤੰਦਰੁਸਤ ਹੋਣ ਲਈ ਅਰਦਾਸ ਕਰਨ ਦੀ ਅਪੀਲ ।

Read More : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਹਾਲਤ ਨਾਜ਼ੁਕ

LEAVE A REPLY

Please enter your comment!
Please enter your name here