ਪਟਿਆਲਾ, 17 ਨਵੰਬਰ 2025 : ਪਟਿਆਲਾ ਬਿਲਡਰ ਅਤੇ ਕਲੋਨਾਈਜ਼ਰ ਗਰੁੱਪ (Patiala Builders and Colonizers Group) ਵੱਲੋਂ ਚੰਡੀਗੜ੍ਹ ਦੀ ਤਰਜ਼ ’ਤੇ ਵਿਕਸਤ ਕੀਤਾ ਗਿਆ ‘ਪਟਿਆਲਾ ਗਰੀਨ ਪ੍ਰਾਜੈਕਟ’ (‘Patiala Green Project’) ਅੱਜ ਲਾਂਚ ਕਰ ਦਿੱਤਾ ਗਿਆ ਹੈ । ਇਹ ਪਟਿਆਲਾ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੈ ਕਿ ਜਿਸ ਦਾ ਅਗਲਾ ਹਿੱਸਾ ਪਟਿਆਲਾ-ਬਠਿੰਡਾ ਹਾਈਵੇ ’ਤੇ ਲਗਦਾ ਹੈ ਅਤੇ ਪਿਛਲੇ ਹਿੱਸਾ ਸਾਰਾ ਸ਼ਹਿਰ ਨੂੰ ਟਚ ਕਰਦਾ ਹੈ । 42 ਏਕੜ ਵਿਚ ਬਣੇ ਇਸ ਪ੍ਰਾਜੈਕਟ ਨੂੰ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ । ਜਿਸ ਦੀ ਸਮੁੱਚੀ ਇਲੈਕਟਰੀਸਿਟੀ ਨੂੰ ਅੰਡਰ ਗਰਾਉਂਡ ਰੱਖਿਆ ਗਿਆ ਹੈ । ਇਸ ਦੇ ਨਾਲ ਹੀ ਚੋੜੀਆਂ ਸੜ੍ਹਕਾਂ, ਖੁੱਲੇ ਪਾਰਕ, ਸਕੂਲ ਦੀ ਥਾਂ, ਹਸਪਤਾਲ ਦੀ ਥਾਂ ਅਤੇ ਅੱਗਲੇ ਹਿੱਸੇ ਨੂੰ ਕਰਮਸ਼ੀਅਲ ਮਾਰਕੀਟ ਬਣਾਇਆ ਗਿਆ ਹੈ । ਇਥੇ ਰਹਿਣ ਵਾਲੇ ਵਿਅਕਤੀ ਨੂੰ ਕਲੋਨੀ ਤੋਂ ਬਾਹਰ ਜਾਣ ਦੀ ਜਰੂਰਤ ਨਹੀਂ ਪਵੇਗੀ ।
ਪ੍ਰਾਜੈਕਟ ਦੀਆਂ ਸਾਰੀਆਂ ਪਰਮਿਸ਼ਨਾਂ ਮਿਲਣ ’ਤੇ ਕਰਵਾਇਆ ਸ਼ੁਕਰਾਨਾ ਪਾਠ
ਪ੍ਰਾਜੈਕਟ ਦੀਆਂ ਸਾਰੀਆਂ ਪਰਮਿਸ਼ਨਾ ਮਿਲਣ ’ਤੇ ਸੁਕਰਾਨੇ ਵਜੋਂ ਪਾਠ (A text as a thank you) ਕਰਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ । ਜਿਸ ਵਿਚ ਵਿਸ਼ੇਸ ਤੌਰ ’ਤੇ ਹਜ਼ੂੁਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸ਼ੋਕੀਨ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਅਤੁੱਟ ਲੰਗਰ ਵਰਤਾਇਆ ਗਿਆ । ਲਾਂਚਿੰਗ ਮੌਕੇ ਸ਼ਹਿਰ ਅਤੇ ਪੰਜਾਬ ਦੀਆਂ ਨਾਮੀ ਸਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਪ੍ਰਦੀਪ ਸਿੰਘ ਨਨਾਨਸੰ ਐਮ. ਡੀ. ਐਚ. ਆਰ. ਗਰੁੱਪ ਆਫ ਕੰਪਨੀਜ਼ (M. D. H. R. Group of Companies) , ਕਰਮਜੀਤ ਸਿੰਘ ਸਰਾਉ ਐਮ. ਡੀ. ਸਰਾਉ ਡਿਸਟਿਲਰੀ ਪ੍ਰਾਈਵੇਟ ਲਿਮਟਿਡ, ਰੋਹਿਤ ਗੋਇਲ ਆਸ਼ੂ, ਬਿਨੂੰ ਗੋਇਲ, ਜਤਿਨ ਗੋਇਲ, ਨਮਨ ਜੈਨ, ਅਕਾਸ਼ ਜੈਨ, ਪ੍ਰੀਤਇੰਦਰ ਸਿੰਘ ਪੋਨੂੰ ਬੱਤਰ, ਕਨਵ ਗੋਇਲ, ਰਾਜੀਵ ਗੋਇਲ, ਅਨਿਕੇਤ ਗੋਇਲ, ਸਾਬਕਾ ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ, ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ, ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਕਾਂਗਰਸੀ ਆਗੂ ਗੌਰਵ ਸੰਧੂ, ਸ਼ੋ੍ਰਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਰਿਟਾ. ਐਸ. ਪੀ. ਹੰਸ ਰਾਜ, ਰਿਟਾ. ਡੀ. ਐਸ. ਪੀ. ਅਜੇਪਾਲ ਸਿੰਘ, ਰਿਟਾ. ਇੰਸ. ਜੱਸਾ ਸਿੰਘ, ਰਿਟਾ. ਇੰਸ. ਕੌਰ ਸਿੰਘ, ਭਾਜਪਾ ਆਗੂ ਹਰਮੇਸ਼ ਗੋਇਲ, ਏ. ਡੀ. ਐਫ. ਆਈ. ਦੇ ਆਗੂ ਰਣਜੀਤ ਸਿੰਘ ਨਿੱਕੜਾ ਮੌਜੂਦ ਸਨ ।
ਇਸ ਤੋਂ ਇਲਾਵਾ ਅਮਰ ਸਿੰਘ ਢੰਡੇ, ਪਵਨਦੀਪ ਸਿੰਘ ਨਾਇਬ ਤਹਿਸੀਲਦਾਰ, ਅਸ਼ੋਕ ਕੁਮਾਰ ਪਟਵਾਰੀ, ਅਜੇ ਕੁਮਾਰ ਪਟਵਾਰੀ, ਗੁਰਪ੍ਰੀਤ ਸਿੰਘ ਪਟਵਾਰੀ, ਬਲਕਾਰ ਪਟਵਾਰੀ, ਰਤਨਦੀਪ ਸਿੰਘ ਨਕੱਈ ਸਾਬਕਾ ਡੈਲੀਗੇਟ, ਜਗਦੀਪ ਸਿੰਘ ਨਕੱਈ, ਅਮਰਜੀਤ ਵਾਲੀਆ, ਭਾਵੁਕ, ਗਗਨ ਸਿੱਧੂ, ਅਭਿਸ਼ੇਕ ਸਹੋਤਾ, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ, ਸਾਬਕਾ ਚੇਅਰਮੈਨ ਜਗਜੀਤ ਸਿੰਘ ਨਨਾਨਸੰੁ, ਰਾਜ ਰਾਣਾ ਸਰਪੰਚ ਸੇਖੁਪੁਰ, ਲੱਖਾ ਲਲੀਨਾ, ਗੁਰਮੀਤ ਬਹਿਲ, ਗੁਰਭੇਜ ਸਿੰਘ, ਸਨੀ ਵਾਲੀਆ, ਪਰਮਿੰਦਰ ਸਿੰਘ, ਗਗਨ ਸਿੰਘ ਚੌਹਾਨ, ਹੈਰੀ ਚੌਹਾਨ, ਸੰਜੇ ਕਪੂਰ, ਹਰਵਿੰਦਰ ਸਿੰਘ, ਹਰਪ੍ਰੀਤ ਕੌਰ, ਜੌਤੀ, ਅਮਨਜੋਤ ਕੌਰ ਏ.ਯੂ. ਬੈਂਕ, ਪੂਜਾ ਜੱਗੀ ਐਚ. ਡੀ. ਐਫ. ਸੀ, ਬਲਜਿੰਦਰ ਆਸਟਰੇਲੀਆ, ਗੋਪਾਲ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।
Read More : ਘੱਲੂਘਾਰਾ ਦਿਵਸ: ਸ੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਗੜਗੱਜ ਵਲੋਂ ਅਰਦਾਸ









