BSF ਦਾ ਅਧਿਕਾਰ ਵਧਣ ਕਾਰਨ ਪੰਜਾਬ ‘ਚ ਭੜਕੀ ਸਿਆਸਤ : Sunil Jakhar ਨੇ ਕੈਪਟਨ ਦੇ ਬਿਆਨ ਦਾ ਕੀਤਾ ਸਮਰਥਨ

0
142

ਚੰਡੀਗੜ੍ਹ : ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਣ ‘ਤੇ ਚਰਨਜੀਤ ਸਿੰਘ ਚੰਨੀ ‘ਤੇ ਸਵਾਲ ਚੁੱਕਣ ‘ਤੇ ਕਾਂਗਰਸ ਆਗੂ ਸੁਨੀਲ ਜਾਖੜ ਦੇ ਸੁਰ ਬਦਲਦੇ ਨਜ਼ਰ ਆ ਰਹੇ ਹੈ। ਦਰਅਸਲ। ਉਨ੍ਹਾਂ ਨੇ ਕੈਪਟਨ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਸ ਬਾਰੇ ‘ਚ ਉਨ੍ਹਾਂ ਨੂੰ ਬਿਹਤਰ ਕੋਈ ਨਹੀਂ ਜਾਣਦਾ। ਉਨ੍ਹਾਂ ਨੇ ਕਿਹਾ ਕਿ ਰਾਜਨੀਤਿਕ ਫਾਇਦੇ ਲਈ ਸੁਰੱਖਿਆ ਬਲਾਂ ਦਾ ਇਸਤੇਮਾਲ ਗਲਤ ਹੈ। ਸਰਕਾਰ ਅਤੇ ਆਗੂਆਂ ਦੀ ਕਮੀ ਲਈ ਸੁਰੱਖਿਆ ਬਲਾਂ ਦਾ ਇਸਤੇਮਾਲ ਨਾ ਹੋਵੇ। ਸਾਨੂੰ ਆਪਣੇ ਸੁਰੱਖਿਆ ਬਲਾਂ ‘ਤੇ ਮਾਣ ਹੈ।

LEAVE A REPLY

Please enter your comment!
Please enter your name here