Home News Punjab BJP ਸਰਕਾਰ ਕਿਸਾਨਾਂ ‘ਤੇ NSA ਲਗਾਏਗੀ, ਕਿਸਾਨਾਂ ਨੂੰ ਧਮਕਾਉਂਦੀ ਹੈ ਪਰ MSP ਨਹੀਂ ਦੇਵੇਗੀ : Priyanka Gandhi

BJP ਸਰਕਾਰ ਕਿਸਾਨਾਂ ‘ਤੇ NSA ਲਗਾਏਗੀ, ਕਿਸਾਨਾਂ ਨੂੰ ਧਮਕਾਉਂਦੀ ਹੈ ਪਰ MSP ਨਹੀਂ ਦੇਵੇਗੀ : Priyanka Gandhi

0
BJP ਸਰਕਾਰ ਕਿਸਾਨਾਂ ‘ਤੇ NSA ਲਗਾਏਗੀ, ਕਿਸਾਨਾਂ ਨੂੰ ਧਮਕਾਉਂਦੀ ਹੈ ਪਰ MSP ਨਹੀਂ ਦੇਵੇਗੀ : Priyanka Gandhi

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫਿਰ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਹੈ।ਪ੍ਰਿਯੰਕਾ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ‘ਚ ਐਮਐਸਪੀ ਨਹੀਂ ਦੇ ਰਹੀ ਹੈ, ਜਿਸ ਤਰ੍ਹਾਂ ਨਾਲ ਕਿਸਾਨਾਂ ਨੂੰ ਨੁਕਸਾਨ ‘ਤੇ ਫਸਲਾਂ ਨੂੰ ਵੇਚਣਾ ਪੈ ਰਿਹਾ ਹੈ।

LEAVE A REPLY

Please enter your comment!
Please enter your name here