ਭਾਰਤੀ ਕ੍ਰਿਕਟ ਬੋਰਡ ਨੇ ਮੈਚ ਅਧਿਕਾਰੀਆਂ ਅਤੇ ਸਹਿਯੋਗੀ ਮੈਂਬਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਸੰਨਿਆਸ ਦੀ ਉਮਰ 5 ਸਾਲ ਵਧਾ ਦਿੱਤੀ ਹੈ। ਬੀਸੀਸੀਆਈ ਨੇ ਇਹ ਫੈਸਲਾ ਆਪਣੀ ਸਾਲਾਨਾ ਆਮ ਮੀਟਿੰਗ ਦੌਰਾਨ ਲਿਆ। BCCI ਨੇ ਆਪਣੀ 90ਵੀਂ (AGM) ਤੋਂ ਬਾਅਦ ਬਿਆਨ ਦਿੱਤਾ ਕਿ ਮੈਚ ਅਧਿਕਾਰੀਆਂ ਅਤੇ ਸਹਿਯੋਗੀ ਮੈਂਬਰਾਂ ਲਈ ਉਮਰ ਸੀਮਾ 60 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ।
ਗਰਮ ਗਰਮ ਗੁੜ ਖਾਣ ਦੇ ਸ਼ੌਕੀਨ ਆਪ ਆਉਂਦੇ ਆ ਇੱਥੇ, ਫਾਇਦੇ ਸੁਣਕੇ ਡਾਕਟਰ ਵੀ ਆਉਂਣਗੇ ਭੱਜੇ
ਹਾਲਾਂਕਿ ਇਹ ਉਨ੍ਹਾਂ ਦੀ ਫਿਟਨੈਸ ‘ਤੇ ਨਿਰਭਰ ਕਰਦਾ ਹੈ। ਬੋਰਡ ਦੇ ਇਸ ਫੈਸਲੇ ਨਾਲ ਅੰਪਾਇਰ, ਮੈਚ ਸਕੋਰਰ, ਮੈਚ ਰੈਫਰੀ ਵਰਗੇ ਅਧਿਕਾਰੀਆਂ ਨੂੰ ਫਾਇਦਾ ਹੋਵੇਗਾ।ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ, “ਹੁਣ ਸਾਡੇ ਕੋਲ ਦਿਸ਼ਾ-ਨਿਰਦੇਸ਼ ਹਨ। ਹੁਣ ਉਨ੍ਹਾਂ ਨੂੰ ਸੇਵਾਮੁਕਤੀ ਲਈ 5 ਸਾਲ ਦਾ ਹੋਰ ਸਮਾਂ ਮਿਲੇਗਾ।