Home News Breaking News ਪਾਸਟਰ ਅੰਕੁਰ ਨਰੂਲਾ ਦੇ ਨਾਲ ਨਜ਼ਰ ਆਏ ‘AAP’ ਦੇ ਇਹ MLA

ਪਾਸਟਰ ਅੰਕੁਰ ਨਰੂਲਾ ਦੇ ਨਾਲ ਨਜ਼ਰ ਆਏ ‘AAP’ ਦੇ ਇਹ MLA

0
ਪਾਸਟਰ ਅੰਕੁਰ ਨਰੂਲਾ ਦੇ ਨਾਲ ਨਜ਼ਰ ਆਏ ‘AAP’ ਦੇ ਇਹ MLA

ਗੁਰਦਾਸਪੁਰ, 31 ਮਈ 2025 – ਪਾਸਟਰ ਅੰਕੁਰ ਨਰੂਲਾ ਦੇ ਨਾਲ ਸਟੇਜ ‘ਤੇ ਆਪ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸੈਰੀ ਕਲਸੀ ਸਮੇਤ ਆਪ ਦੇ ਹੋਰ ਵੱਡੇ ਲੀਡਰ ਨਜ਼ਰ ਆਏ। ਇਹ ਪ੍ਰੋਗਰਾਮ ਪਾਸਟਰ ਅੰਕੁਰ ਨਰੂਲਾ ਦੇ ਵੱਲੋਂ ਬਟਾਲਾ ‘ਚ ਕਰਵਾਇਆ ਗਿਆ ਸੀ।

ਇਸ ਸਮਾਗਮ ‘ਚ ਵਿਧਾਇਕ ਸੈਰੀ ਕਲਸੀ ਨੇ ਸ਼ਿਰਕਤ ਕੀਤੀ। ਜਿਸ ਦੀ ਜਾਣਕਾਰੀ ਖੁਦ ਵਿਧਾਇਕ ਅਮਨਸ਼ੇਰ ਸਿੰਘ ਸੈਰੀ ਕਲਸੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ। ਬਟਾਲਾ ਵਿਖੇ ਅੰਕੁਰ ਨਰੂਲਾ ਵਲੋਂ ਕਰਵਾਏ ਸਮਾਗਮ ‘ਚ ਵਿਧਾਇਕ ਸੈਰੀ ਕਲਸੀ ਤੋਂ ਬਿਨਾਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਅਤੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here