NewsPunjab 2 IPS ਅਧਿਕਾਰੀਆਂ ਦਾ ਹੋਇਆ ਤਬਾਦਲਾ, IPS ਵਰਿੰਦਰ ਕੁਮਾਰ ਨੂੰ ADGP Jails ਦਾ ਦਿੱਤਾ ਵਾਧੂ ਚਾਰਜ By On Air 13 - April 4, 2022 0 139 FacebookTwitterPinterestWhatsApp IPS ਵਰਿੰਦਰ ਕੁਮਾਰ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਪੰਜਾਬ ਸਰਕਾਰ ਵਲੋਂ IPS ਵਰਿੰਦਰ ਕੁਮਾਰ ਨੂੰ ADGP Jail ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਪਰਵੀਨ ਸਿਨਹਾ ਦੇ ਸਥਾਨ ‘ਤੇ ਇਹ ਤਬਾਦਲਾ ਕੀਤਾ ਗਿਆ ਹੈ।