ਹਰੀਸ਼ ਰਾਵਤ ਦੀ ਥਾਂ ‘ਤੇ ਹਰੀਸ਼ ਚੌਧਰੀ ਨੂੰ ਬਣਾਇਆ ਗਿਆ ਪੰਜਾਬ ਕਾਂਗਰਸ ਦਾ ਇੰਚਾਰਜ

0
114

rt4ਹਰੀਸ਼ ਚੌਧਰੀ ਨੂੰ ਹਰੀਸ਼ ਰਾਵਤ ਦੀ ਜਗ੍ਹਾ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਹਰੀਸ਼ ਰਾਵਤ ਵੱਲੋਂ ਆਪਣੇ ਜ਼ਿੰਮੇਵਾਰੀ ਜੋ ਕਿ ਪੰਜਾਬ ਤੋਂ ਸੰਭਾਲ ਰਹੇ ਸਨ ਉਸ ਤੋਂ ਛੁੱਟੀ ਮੰਗ ਰਹੇ ਸਨ ਹੁਣ ਉਨ੍ਹਾਂ ਦੀ ਥਾਂ ਤੇ ਹਰੀਸ਼ ਚੌਧਰੀ ਪੰਜਾਬ ਕਾਂਗਰਸ ਦਾ ਇੰਚਾਰਜ ਬਣ ਗਏ ਹਨ।

LEAVE A REPLY

Please enter your comment!
Please enter your name here