NewsPunjab ਹਰੀਸ਼ ਸਿੰਗਲਾ ਨੂੰ ਸ਼ਿਵ ਸੈਨਾ ਨੇ ਪਾਰਟੀ ‘ਚੋਂ ਕੀਤਾ ਬਾਹਰ By On Air 13 - April 29, 2022 0 88 FacebookTwitterPinterestWhatsApp ਪਟਿਆਲਾ ‘ਚ ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਨੂੰ ਸ਼ਿਵ ਸੈਨਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ਾਂ ਤਹਿਤ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ।