ਨਵੀਂ ਦਿੱਲੀ : ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਵੱਧਦੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ਸ਼ੇਅਰ ਕਰ ਲਿਖਿਆ – ਸਭ ਸਮਾਨ ਮਹਿੰਗਾ ਹੁੰਦਾ ਜਾ ਰਿਹਾ ਹੈ – ਉਪਭੋਗਤਾ ਵਿਆਕੁਲ ਹਨ। ਪਰ ਕੀ ਇਸ ਦਾ ਥੋੜ੍ਹਾ ਵੀ ਫਾਇਦਾ ਛੋਟੇ ਨਿਰਮਾਤਾ, ਦੁਕਾਨਦਾਰ ਜਾਂ ਕਿਸਾਨਾਂ ਨੂੰ ਹੋ ਰਿਹਾ ਹੈ? ਨਹੀਂ! ਕਿਉਂਕਿ ਇਹ ਮਹਿੰਗਾਈ ਅਸਲ ‘ਚ ਮੋਦੀ ਸਰਕਾਰ ਦੀ ਅੰਨ੍ਹੇਵਾਹ ਟੈਕਸ ਵਸੂਲੀ ਹੈ।
सब सामान महंगा होता जा रहा है- उपभोक्ता परेशान हैं। लेकिन क्या इसका थोड़ा भी फ़ायदा छोटे उत्पादक, दुकानदार या किसान को हो रहा है?
नहीं!
क्यूँकि ये महंगाई असल में मोदी सरकार की अंधाधुंध टैक्स वसूली है।#TaxExtortion
— Rahul Gandhi (@RahulGandhi) July 30, 2021