NewsPunjab ਪੰਜਾਬ ਸਰਕਾਰ ਨੇ 19 IPS ਤੇ 9 PPS ਅਧਿਕਾਰੀਆਂ ਦਾ ਕੀਤਾ ਤਬਾਦਲਾ By On Air 13 - May 23, 2022 0 137 FacebookTwitterPinterestWhatsApp ਪੰਜਾਬ ‘ਚ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਜਿੱਥੇ ਅੱਜ 7 IAS, 1 IFS ਤੇ 34 PCS ਅਫਸਰਾਂ ਦਾ ਤਬਾਦਲਾ ਕਰ ਦਿੱਤਾ ਹੈ। ਉਸਦੇ ਨਾਲ ਹੀ 19 IPS ਤੇ 9 PPS ਅਧਿਕਾਰੀਆਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।