NewsPunjab ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 14 ਐਸਐਸਪੀ ਤੇ 36 ਹੋਰ ਸੀਨੀਅਰ ਪੁਲਿਸ ਅਫ਼ਸਰਾਂ ਦਾ ਤਬਾਦਲਾ By On Air 13 - October 14, 2021 0 60 FacebookTwitterPinterestWhatsApp ਪੰਜਾਬ ਪੁਲਿਸ ‘ਚ ਅੱਜ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਸਰਕਾਰ ਨੇ 14 ਐਸਐਸਪੀ ਤੇ 36 ਹੋਰ ਸੀਨੀਅਰ ਪੁਲਿਸ ਅਫ਼ਸਰਾਂ ਦੇ ਤਬਾਦਲਾ ਕੀਤਾ ਹੈ।